ਜਾਪਾਨ ਦੇ ਬਾਜ਼ਾਰਾਂ ਦਾ ਰੌਣਕ ਮੇਲਾ Japan Tour | Punjabi Travel Couple | Ripan Khushi

27 Comments

  1. ਨਿਊਜ਼ੀਲੈਂਡ ਵੀ ਬਹੁਤ ਖਿੜਦੇ ਚੈਰੀਬਲੌਸਮ ਅਕਤੂਬਰ ਨਵੰਬਰ

  2. ਸਤਿ ਸ਼੍ਰੀ ਅਕਾਲ ਭਾਜੀ 🙏ਭਾਜੀ ਆਪਣੀ ਇੱਥੇ ਕੰਪਨੀ ਆ ਸਿੰਘ ਇੰਟਰਪ੍ਰਾਈਜ਼ ਦੇ ਨਾਂ ਤੇ , ਤੁਸੀਂ ਗੂਗਲ ਤੇ ਸਰਚ ਮਾਰੋਗੇ ਤੇ ਨਿਕਲ ਆਣਗੇ ਆਪਣੀਆਂ ਬਰਾਂਚ ਬਾਕੀ ਅਗਰ ਤੁਹਾਡੇ ਕੋਲ ਟਾਈਮ ਤਾਂ ਕੋਂਟੈਕਟ ਕਰਨਾ ਤੁਹਾਨੂੰ ਹੋਰ ਕਮਾ ਦਾਂਗੇ ਟੋਕਿੳ ਦੇ ਨੇੜੇ ਰਹਿੰਦੇ ਆ ਆਪਾਂ . ਬੱਬੂ ਸਿੰਘ 🙏

  3. ਵੀਰ ਜੀ ਇੱਥੇ ਵੀ ਕੈਮਰੇ ਨੇ ਹਰ ਸੜਕ ਗਲੀ ਵਿੱਚ ਸੁਣਿਆ ਸੀ ਵੀ ਹਰ ਜਗ਼੍ਹਾ ਕੈਮਰੇ ਹੀ ਕੈਮਰੇ ਨੇ ਇਸ ਬਾਰੇ ਵੀ ਦੱਸੋਂ please

  4. ਜਾਪਾਨ ਬਾਰੇ ਨਵੀਂ ਨਵੀ ਜਾਣਕਾਰੀ ਦੇਣ ਵਾਸਤੇ ਮਿਹਨਤ ਨਾਲ ਵੀਡੀਓ ਬਣਾਉਣ ਲਈ ਧੰਨਵਾਦ ਜੀ…!! ਜਿਊਂਦੇ ਵਸਦੇ ਰਹੋ ਜੀ…!!❤❤❤

  5. ਕਮਾਲ ਦੀ ਭੀੜ ਆ ਬਾਈ ਜੀ ਬੰਦੇ ਚ ਬੰਦਾ ਵੱਜਦਾ ਫਿਰਦਾ

  6. Ek guide ni le skde tuc local paid. Details ch smjayega oh har chij bare eve hwa ch galaa kri jaane o. Knowledge thonu heni bs vlog bnona jive tive.

  7. ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇਂ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  8. Hi! Those are plum blossoms, dark pink is plum, they come before cherry blossoms which are light pink ❤ When you guys were at Sensoji people were pulling fortunes. You shake the tin box and a stick comes out with a number, you look for that number on the shelf and pull out a lucky fortune. It will tell you if you’re going to have good, bad, very good, or little luck this year. And it explains your fortune. Those with bad luck, tie up the paper on the wire, because you should leave ur bad luck at the shrine. 😊 hope this explanation helps, also each fortune is a 100¥ Japan has a trust system where we are confident people will pay first before pulling their fortune