ਪਰਮਾਣੂ ਬੰਬ ਦੀ ਤਬਾਹੀ ਵਾਲਾ ਸ਼ਹਿਰ Hiroshima Japan | Punjabi Travel Couple | Ripan Khushi

22 Comments

  1. ਵਾਹਿਗੁਰੂ ਜੀ ਕਦੇ ਵੀ ਇਸ ਤਰ੍ਹਾਂ ਦੀ ਨੋਬਤ ਫਿਰ ਕਦੀ ਵੀ 🙏 ਨਾਂ ਆਵੇ ਵਾਹਿਗੁਰੂ ਜੀ, ਲੱਖ ਲਾਹਨਤ ਹੈ ਐਸੀਆਂ ਸਾਇੰਸਾਂ ਦੇ ਜੋ ਇਨਸਾਨੀਅਤ ਨੂੰ ਸ਼ਰਮਸ਼ਾਰ ਤੇ ਖਤਮ ਕਰੇ 🤷🤷😢😢

  2. ਵਾਹਿਗੁਰੂ ਜੀ ਅਸਾਂ ਨੂੰ ਸਭਨਾਂ ਨੂੰ ਸੁਮੱਤ ਬਖਸ਼ਣ ਜੀ 🙏🙏 ਤੇ ਆਪਣੇ ਪਿਆਰ ਦੇ ਸਮੁੰਦਰ ਚੋਂ ਥੋੜ੍ਹਾ ਪਿਆਰ ਅਸਾਂ ਦੀ ਝੋਲੀ ਪਾਏ ਜੀ 🙏🙏

  3. It is nicest vlog by you since ..
    I give u a suggestion that u should collect deep informabtion on the subject chosen before every broadcast. This ll make ur vlogs more competitive and attractive.

  4. Japanese people rose like a proverbial Phoenix from ashes after Atomic destruction of Hiroshima and Nagasaki. In stead of perpetuating cycle of vengeance and destruction, they learned from their pains and moved forward on path of growth , progress and prosperity.

  5. ਤੂਸੀ ਤੂ ਰਾਤੀ ਦੇਖ ਕਰੋ ਚੈਨਲ ਕਾ ਨਾਮ ਧਰੁਵ ਰਾਠੀ ਜੰਕ ਓ ਚੈਨਲ ਦੇਖ ਕਰ ਕੋਈ ਗਿਆਨ ਤੋਹਨਾ ਹੈ ਨਹੀਂ।

  6. kini tabahi de vaad vi taraki dhekho je parmano india te mariya hunda ehda hall pakistan nalo vi marra huna si

  7. kini tabahi de vaad vi taraki dhekho je parmano india te mariya hunda ehda hall pakistan nalo vi marra huna si ehna ne help layi paise mange jane si hor country toh

  8. ਵੀਰ ਜੀ ਤੁਸੀਂ ਬਹੁਤ ਵਧੀਆ ਬਲੋਗ ਬਣਾਉਂਦੇ ਹੋ ਅਸੀਂ ਅੱਜ ਤੱਕ ਕਿਤਾਬਾਂ ਵਿੱਚ ਹੀ ਪੜ੍ਹਿਆ ਸੀ ਜਾਪਾਨ ਬਾਰੇ ਪਰ ਤੁਸੀਂ ਸਾਨੂੰ ਸੱਚ ਮੁੱਚ ਵਿੱਚ ਜਪਾਨ ਦਿਖਾਇਆ ਸਾਨੂੰ ਇੰਝ ਲੱਗਦਾ ਕਿ ਅਸੀ ਹੀ ਜਪਾਨ ਘੁੰਮ ਰਹੇ ਹਾਂ ਧੰਨਵਾਦ ਵੀਰ ਜੀ