It is nicest vlog by you since .. I give u a suggestion that u should collect deep informabtion on the subject chosen before every broadcast. This ll make ur vlogs more competitive and attractive.
Japanese people rose like a proverbial Phoenix from ashes after Atomic destruction of Hiroshima and Nagasaki. In stead of perpetuating cycle of vengeance and destruction, they learned from their pains and moved forward on path of growth , progress and prosperity.
kini tabahi de vaad vi taraki dhekho je parmano india te mariya hunda ehda hall pakistan nalo vi marra huna si ehna ne help layi paise mange jane si hor country toh
22 Comments
ਸਤਿ ਸ੍ਰੀ ਅਕਾਲ ਜੀ
ਵਾਹਿਗੁਰੂ ਜੀ ਕਦੇ ਵੀ ਇਸ ਤਰ੍ਹਾਂ ਦੀ ਨੋਬਤ ਫਿਰ ਕਦੀ ਵੀ 🙏 ਨਾਂ ਆਵੇ ਵਾਹਿਗੁਰੂ ਜੀ, ਲੱਖ ਲਾਹਨਤ ਹੈ ਐਸੀਆਂ ਸਾਇੰਸਾਂ ਦੇ ਜੋ ਇਨਸਾਨੀਅਤ ਨੂੰ ਸ਼ਰਮਸ਼ਾਰ ਤੇ ਖਤਮ ਕਰੇ 🤷🤷😢😢
ਵਾਹਿਗੁਰੂ ਜੀ ਅਸਾਂ ਨੂੰ ਸਭਨਾਂ ਨੂੰ ਸੁਮੱਤ ਬਖਸ਼ਣ ਜੀ 🙏🙏 ਤੇ ਆਪਣੇ ਪਿਆਰ ਦੇ ਸਮੁੰਦਰ ਚੋਂ ਥੋੜ੍ਹਾ ਪਿਆਰ ਅਸਾਂ ਦੀ ਝੋਲੀ ਪਾਏ ਜੀ 🙏🙏
🙏🙏
Very sad
ਬਿਲਕੁੱਲ ਸਹੀ
ਪੁਕਾਰ ਘੰਟੀ
It is nicest vlog by you since ..
I give u a suggestion that u should collect deep informabtion on the subject chosen before every broadcast. This ll make ur vlogs more competitive and attractive.
❤❤❤❤❤❤❤❤❤ਕਿਗਰਾ
Japanese people rose like a proverbial Phoenix from ashes after Atomic destruction of Hiroshima and Nagasaki. In stead of perpetuating cycle of vengeance and destruction, they learned from their pains and moved forward on path of growth , progress and prosperity.
Bahut jyada shukria , yeh sab dikhane ke liye
Very nice video
ਬੇੜਾ ਗ਼ਰਕ ਹੋ ਜਾਵੇ ਅਮਰੀਕਾ ਦਾ
Hun choti ranjind di pic v naal lgao veer ji youtube wale logo ch..
ਬਹੁਤ ਵਧੀਆ ਸਫਰ ਹੋ ਰਿਹਾ
ਤੂਸੀ ਤੂ ਰਾਤੀ ਦੇਖ ਕਰੋ ਚੈਨਲ ਕਾ ਨਾਮ ਧਰੁਵ ਰਾਠੀ ਜੰਕ ਓ ਚੈਨਲ ਦੇਖ ਕਰ ਕੋਈ ਗਿਆਨ ਤੋਹਨਾ ਹੈ ਨਹੀਂ।
Us time je Trump hunda te aj te japan v na hunda fr 😂
kini tabahi de vaad vi taraki dhekho je parmano india te mariya hunda ehda hall pakistan nalo vi marra huna si
kini tabahi de vaad vi taraki dhekho je parmano india te mariya hunda ehda hall pakistan nalo vi marra huna si ehna ne help layi paise mange jane si hor country toh
Good morning ji ji waheguru ji waheguru ji 🙏❤️👏👍💯🎈🙏
Waheguru ji❤❤
ਵੀਰ ਜੀ ਤੁਸੀਂ ਬਹੁਤ ਵਧੀਆ ਬਲੋਗ ਬਣਾਉਂਦੇ ਹੋ ਅਸੀਂ ਅੱਜ ਤੱਕ ਕਿਤਾਬਾਂ ਵਿੱਚ ਹੀ ਪੜ੍ਹਿਆ ਸੀ ਜਾਪਾਨ ਬਾਰੇ ਪਰ ਤੁਸੀਂ ਸਾਨੂੰ ਸੱਚ ਮੁੱਚ ਵਿੱਚ ਜਪਾਨ ਦਿਖਾਇਆ ਸਾਨੂੰ ਇੰਝ ਲੱਗਦਾ ਕਿ ਅਸੀ ਹੀ ਜਪਾਨ ਘੁੰਮ ਰਹੇ ਹਾਂ ਧੰਨਵਾਦ ਵੀਰ ਜੀ