ਐਟਮ ਬੰਬ ਦੇ ਝੰਭੇ ਸ਼ਹਿਰ ਦੀ ਤਰੱਕੀ | Japan🇯🇵 Tour | Nagasaki Night | Amrik Manpreet | Walk With Turna

ਹਾਂਜੀ ਕਿਵੇਂ ਹੋ ਉਮੀਦ ਕਰਦੇ ਆਾਂ ਵੀ ਤੁਹਾਨੂੰ ਜਪਾਨ ਸੀਰੀਜ਼ ਬਹੁਤ ਵਧੀਆ ਲੱਗ ਰਹੀ ਹੋਣੀ ਆ। >> ਹਾਂਜੀ ਪਿਛਲੀ ਵੀਡੀਓ ਦੇ ਵਿੱਚ ਅਸੀਂ ਨਾਗਾਸਾਕੀ ਦਾ ਮਿਊਜ਼ੀਅਮ ਵੇਖ ਕੇ ਆਏ ਸੀਗੇ ਜਿੱਥੇ ਅਮਰੀਕਾ ਦੇ ਵੱਲੋਂ ਸਭ ਤੋਂ ਵੱਡਾ ਪਰਮਾਣੂ ਬੰਬ ਸੁੱਟਿਆ ਗਿਆ ਸੀਗਾ >> ਤੇ ਇਧਰ ਪਿਛਲੇ ਪਾਸੇ ਸੀਗਾ ਤੇ ਹੁਣ ਅਸੀਂ ਕਿਹਾ ਚਲੋ ਰਾਤ ਦਾ ਸ਼ਹਿਰ ਵੇਖਦੇ ਆ ਕਿ ਨਾਗਾਸਾਕੀ ਕਿਵੇਂ ਦਾ ਲੱਗਦਾ ਹਲੇ ਸ਼ਾਮ ਢਲੀ ਇਧਰ ਸੂਰਜ ਦੀ ਲਾਲੀ ਵੀ ਹੈਗੀ ਆ >> ਤੇ ਨਾਲ ਹੀ ਇਧਰ ਲਾਈਟਾਂ ਜੱਗ ਗਈਆਂ ਆ >> ਤੇ ਹੁਣ ਟਰੈਮ ਦੇ ਵਿੱਚ ਹੀ ਵਾਪਸ ਆਪਾਂ ਜਾਣਾ ਆ >> ਸ਼ਿੰਚੀ ਸ਼ਾਈਨਾ ਟਾਊਨ >> ਹਾਂ ਸ਼ਿੰਚੀ ਚਾਈਨਾ ਟਾਊਨ ਹਾਂ ਬਿਲਕੁਲ >> ਤੇ ਆ ਵਧੀਆ ਰਾਤ ਦੀ ਲਾਈਫ ਵੀ ਅਸੀਂ ਕਿਹਾ ਵੇਖੀਏ ਤੇ ਨਾਲੇ ਤੁਹਾਨੂੰ ਵਿਖਾਉਂਦੇ ਆ ਬਈ >> ਕਿਵੇਂ ਦੀ ਹ >> ਤੇ ਉਹ ਟਰੈਮ ਸਟੇਸ਼ਨ ਮੂਹਰੇ ਹੀ ਆ ਇੱਥੋਂ ਉਤਰ ਕੇ ਸਾਨੂੰ ਬਾਲਾ ਤੁਰਨਾ ਨਹੀਂ ਸੀ ਪਿਆ ਉਧਰ ਐਟੋਮਿਕ ਮਿਊਜ਼ੀਅਮ ਜਾਣ ਵਾਸਤੇ >> ਨਜਦੀਕ ਹੀ ਸੀਗਾ >> ਹ >> ਤੇ ਨਾਲੇ ਹੁਣ ਜਾ ਕੇ ਆਪਾਂ ਖਾਣਾ ਵੀ ਆ >> ਤੇ ਕਿਹੜਾ ਸੀ ਮੁਗਲ ਮਹਿਲ >> ਮੁਗਲ ਮਹਿਲ ਇੰਡੀਨ ਰੈਸਟੋਰੈਂਟ ਇੰਡੀਅਨ ਰੈਸਟੋਰੈਂਟ ਆ >> ਖੁੱਲਾ ਆ ਤੇ ਕਿਵੇਂ ਦਾ ਇੰਡੀਅਨ ਇੱਥੇ ਖਾਣਾ ਮਿਲਦਾ ਆ >> ਹ >> ਟਰੈਮ ਖੜੀ ਆ ਵੈਸੇ ਇੱਕ >> ਇਹ ਉਧਰ ਨੂੰ ਮੈਨੂੰ ਲੱਗਦਾ ਜਾ ਰਹੀ ੀ ਆ ਰਹੀ ਆ ਜੇ ਇਹੀ ਆਪਣੇ ਹਰ ਹਰੀ ਨਹੀਂ ਹੋਈ ਆਪਣੀ ਇਧਰੋਂ >> ਆਪਣੀ ਗ੍ਰੀਨ ਹੈ ਨੀ ਨਾ ਰੈਡ ਆ ਕੋਈ >> ਆਹ ਦੇਖੋ ਕਿੰਨੇ ਰੂਲ ਚ ਖੜੇ ਆ ਐਵੇਂ ਚਾਹੀਦਾ ਹੁੰਦਾ ਵੀ ਆਹ ਜਿਹੜੀ ਕਰੋਸਿੰਗ ਆ ਨਾ ਇਹਦੇ ਤੋਂ ਪੱਟੀ ਦੇ ਪਿੱਛੇ ਖੜਨਾ ਚਾਹੀਦਾ ਆਪਣੀਆਂ ਗੱਡੀਆਂ ਆਹ ਲਾਈਨ ਤੇ ਖੜਦੀਆਂ ਹੁੰਦੀਆਂ ਆਕੇ ਕਿਉਂਕਿ ਆਪਣੇ ਕਰੋਸ ਕਰਨ ਵਾਲੇ ਵੀ ਆਹ ਲਾਈਨ ਤੋਂ ਨੀਨਾ >> ਕਰਦੇ ਸੀ ਉਹਦੇ ਤੇ ਜਾਣਾ ਸੀ ਆਪਾ ਖੈਰ ਕੋਈ ਨਾ >> ਹੁਣ ਵੇਟ ਕਰਨੀ ਪੈਣੀ ਆ >> ਜਾਣੀ ਆਜਾਣੀ ਗਰੀਨ ਹੋ ਗਿਆ ਵੀ ਸਿਗਨਲ ਕਰਦੇ ਆਂ ਕਰੋਸ ਆਹ ਬੀਬਾ ਜੀ ਕਿਦਾ ਫੋਨ ਤੇ ਹੀ ਧਿਆਨ ਸੀ ਸਾਰਾ ਇਥੇ ਵੀ ਚੰਗੀ ਅਡਿਕਸ਼ਨ ਆ ਫੋਨਾ ਫਾਨਾ ਦੀ ਵੇਖਦੇ ਆ ਨਾ ਯੰਗਸਟਰਸ ਨੂੰ ਤੇ ਉਹ ਇੰਜ ਹੀ ਹ। >> ਆਪਾਂ ਇਸੇ ਪਾਸੇ ਖੜਨਾ ਹੁਣ ਕ ਵਾਪਸ ਜਾਣਾ >> ਹਾਂਜੀ ਹਾਂਜੀ ਇੱਥੇ ਕ ਆ ਜਾਓ ਇੱਕ ਨੰਬਰ ਇੱਥੇ ਆਏਗੀ ਤੇ ਉੱਤੇ ਆਪਾਂ ਚੜ ਜਾਣਾ ਤੇ ਤੁਸੀਂ ਵੀਡੀਓ ਨੂੰ ਜਨਾਬ ਲਾਇਕ ਵੀ ਕਰਿਓ ਕਮੈਂਟ ਵੀ ਕਰਿਓ ਤੇ ਜੇ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਿਓ >> ਹਾਂਜੀ >> ਤੇ ਚੰਗੀਆਂ ਲੱਗ ਰਹੀਆਂ ਚੀਜ਼ਾਂ ਤੇ ਹੋਰ ਆਪਣੇ ਮਿੱਤਰਾਂ ਬੇਲੀਆਂ ਨਾਲ ਸਾਂਝੀਆਂ ਕਰ ਦਿਓ ਕਿਉਂਕਿ ਇਹ ਬੜਾ ਵਧੀਆ ਹਿਸਟੋਰੀਕਲ ਜਿਹਾ ਟੂਰ ਹ ਨਵੀਆਂ ਚੀਜ਼ਾਂ ਅਸੀਂ ਤੁਹਾਨੂੰ ਵਿਖਾ ਰਹੇ ਆਂ ਤੇ ਆਜਓ ਜੀ ਟਰੇਮ ਜੀ ਛੇਤੀ ਹੁਣ >> ਆਪਾਂ ਨੂੰ ਸੀਗਾ ਕਿ ਲੰਘ ਗਈ ਆ >> ਨਾਲ ਹੀ ਫਰ ਆਗਈ >> ਪਰ ਨਾਲ ਹੀ ਅਗਲੀ ਵੀ ਵਾਨੀ ਆਈ ਆ >> ਆਓ ਜੀ ਚਲੋ ਆਪਣਾ ਸਟੋਪ ਆ ਗਿਆ ਐਕਸਕਿਊਜ ਮੀ ਲੰਘ ਲੈਣ ਦਿਓ ਖੋਲ ਗਿਆ >> ਅੱਗੇ ਰੁਕਣੀ >> ਅਗਲਾ >> ਸਟੋਪ ਉਥੇ ਆ ਉਹ ਲੰਘਦੇ ਨਾ ਕਰੋਸਿੰਗ ਕਰਦੇ ਤਾਂ ਕਰੋਸਿੰਗ ਕੋਈ ਕਰਦਾ ਹੋਵੇ ਤੇ ਟਰੈਮ ਵੀ ਰੁਕ ਜਾਂਦੀ ਹ ਆ ਵੀ ਬੈਠਾ ਨਾ ਕੰਟਰੋਲਰ ਆਦੇ ਇਥੇ ਇਹ ਰੋਕ ਦਿੰਦੇ ਆ ਥੈਂਕਯੂ >> ਚਲੋ ਜੀ ਇਧਰ ਨਾਲ ਹੀ ਸੀ ਨਾ ਉਹ >> ਇਧਰ ਪਿੱਛੇ ਮੁੜ ਕੇ >> ਇੱਥੇ ਹੀ ਬਸ ਸੱਜੇ ਆਪਾਂ ਯੂ ਟਰਨ ਮਾਰ ਲੈਨੇ ਹੁਣ ਭੇਤ ਜਿਹਾ ਆ ਗਿਆ ਆਪਾਂ ਥੋੜਾ ਜਿਹਾ ਸ਼ਹਿਰ ਦਾ ਤੇ ਆਹ ਚੀਜ਼ਾਂ ਦਾ ਸਾਰੀਆਂ ਦਾ >> ਆਜੋ >> ਨਹੀਂ ਪਹਿਲੇ ਇੱਕ ਦੋ ਦਿਨ ਨਾ ਥੋੜਾ ਜਿਹਾ ਲੱਗਦਾ ਜੇ ਤੁਸੀਂ ਪਬਲਿਕ ਟਰਾਂਸਫਰ ਟਰਾਂਸਪੋਰਟ ਦੇ ਵਿੱਚ ਸਫਰ ਨਹੀਂ ਕਰਦੇ ਨਾ ਪਰ ਬਾਅਦ ਚ ਫਿਰ ਫੀਲੀਅਰ ਜਦ ਹੋ ਜਾਂਦਾ ਹੋ ਜਾਂਦਾ ਬੰਦਾ ਫਿਰ ਆਵਾ ਵੀ ਮਤਲਬ ਮੈਚ ਜ ਕਰਨ ਲੱਗ ਜਾਂਦੀ ਨਾ >> ਚੀਜਾਂ ਸਮਝ ਆਉਣ ਲੱਗ ਪੈਂਦੀਆਂ >> ਪਹਿਲਾਂ ਪਹਿਲਾਂ ਉਪਰੀ ਲੱਗਦੀ ਹ ਹੁਣ ਬਾਬਾ ਜੀ ਹੋਟਲ ਖੁੱਲਾ ਹੋਵੇ ਰੈਸਟੋਰੈਂਟ ਜਿੱਦਣ ਦੇ ਆਏ ਆ ਪਿੰਡੋਂ ਉਦਣ ਦੀ ਪਿੰਡੋਂ ਹੀ ਰੋਟੀ ਖਾਧੀ ਪਈ ਆ ਅਸਲੀ ਤਾਂ ਬਾਕੀ ਤੇ ਫਿਰ ਉਦਾ ਹੀ ਹੋਰ ਨਕ ਸੁੱਕ ਜਿਹੜਾ ਉਰਾ ਪਰਾ ਹੁੰਦਾ ਉਹ ਖਾਧਾ >> ਟਰੈਮ ਤੇ ਟਰੈਮ ਚੜੀ ਪਈ ਹ >> ਆਪਣੇ ਰੂਟ ਵਾਲੀ ਬਲ ਸੀੀ >> ਹਾਂਜੀ >> ਇਕ ਨੰਬਰ ਇਹ ਜੇ ਤੁਸੀਂ ਇੱਥੇ ਆ ਕੇ ਇਥੇ ਬਲੂ ਤੇ ਝੂਟਣਾ ਇਹ ਇੱਕ ਨੰਬਰ ਹੁੰਦੀ ਆ >> ਤੇ ਇਹਦੇ ਤੇ ਬਲੂ ਲਾਈਨ ਤੇ ਆਪਾਂ ਜਾ ਕੇ ਸਾਰਾ ਇਹ >> ਜਿੰਨਾ ਕ ਆਪਾਂ ਅੱਜ ਜਾ ਕੇ ਆਏ ਆ >> ਮਿਊਜ਼ੀਅਮ ਜਿਹੜਾ ਵੇਖਣਾ ਆ ਨਾ ਮੇਨ >> ਹਾਂ ਉਹ ਬਲੂ ਲਾਈਨ ਤੇ ਜਾਣਾ >> ਤੇ ਇੱਕ ਨੰਬਰ ਮਿਲਦੀ ਆ ਆਹ ਓਪਨ ਹੋ ਗਿਆ ਜੀ >> ਕਿਆ ਬਾਤ ਆ >> ਆਓ ਜੀ ਨੇਪਾਲ ਆਲੇ ਲੱਗਦੇ ਨੇ ਅਸੀਂ ਆਰਡਰ ਕੀਤਾ ਸੀਗਾ ਕੜਾਹੀ ਪਨੀਰ ਤੇ ਨਾਲ ਰੋਟੀਆਂ ਤੇ ਆਹ ਨੌਜਵਾਨ ਹੋਣਾਂ ਦਾ ਇਹ ਰੈਸਟੋਰੈਂਟ ਆ ਤੇ ਇਹ ਮੈਂ ਨਾਮ ਪੁੱਛਦਾ ਸੀ ਮੈਂ ਕਿਹਾ ਨਾਮ ਕੀ ਆਦਾ ਵੀ ਮੇਰਾ ਨਾਮ ਹੈਗਾ ਐਚ ਏਆਰ ਆਈ ਵੀ ਜੇ ਤੁਸੀਂ ਨੇਪਾਲੀ ਦੇ ਹਿਸਾਬ ਨਾਲ ਪ੍ਰੋਨਾਸ ਕਰਨਾ ਜਾਂ ਇੰਡੀਆ ਦੇ ਹਿਸਾਬ ਨਾਲ ਫਿਰ ਮੈਂ ਹਰੀ ਆਂ ਤੇ ਜੇ ਇੱਥੋਂ ਦੇ ਹਿਸਾਬ ਨਾਲ ਕਹੋ ਤਾਂ ਮੈਂ ਹੋਰੀ ਰੀ ਹੋ ਗਿਆ ਮੈਂ ਕਿਹਾ ਸਹੀ ਆ। ਤੇ ਉਹ ਪਿੱਛੇ ਅੰਕਲ ਜਿਹੜੇ ਕੱਲ ਮਿਲੇ ਸੀਗੇ ਉਹ ਕੁੱਕ ਕਰ ਰਹੇ ਆ >> ਉਹਨਾਂ ਨੇ ਆਪਾਂ ਨੂੰ ਮੈਂ ਜਦੋਂ ਐਂਟਰ ਹੋਈ ਨਾਲ ਹੀ ਪਛਾਣ ਲਿਆ >> ਆਹੋ ਕਹਿੰਦੇ ਹੈਲੋ ਉਹ ਦੇ ਨਮਸਕਾਰ ਜੀ ਨਮਸਕਾਰ ਕਿੱਦਾਂ ਠੀਕ ਹੋ ਸਹੀ ਹ ਆਹ ਦੇਖੋ ਉੱਪਰ ਨਾ ਆ ਵਿਸਕੀ ਵਿਸਕੀ ਪਈ ਆ ਤੇ ਮੈਂ ਅੱਗੇ ਪੁੱਛ ਕੇ ਹਟਿਆ ਉਧਰ ਮੁੰਡੇ ਨੂੰ ਹੋਰੀ ਨੂੰ ਤੇ ਉਹ ਕਹਿੰਦਾ ਵੀ ਇੱਥੇ ਆਪਾਂ ਰੱਖ ਸਕਦੇ ਹੁਨੇ ਕੋਈ ਲਾਸਂਸ ਦੀ ਲੋੜ ਨਹੀਂ ਹ ਪਰ ਇਹਦੇ ਚੋਂ ਟੈਕਸ ਜਿਹੜਾ ਆ ਗਮੈਂਟ ਨੂੰ ਚਲ ਜਾਣਾ ਕੋਈ ਵੀ ਰੈਸਟੋਰੈਂਟ ਵਾਲਾ ਐਵੇਂ ਦਾ ਸਮਾਨ ਰੱਖ ਸਕਦਾ। ਤੇ ਆ ਆ ਗਿਆ ਵੀ ਸਮਾਨ ਚਾਹ ਵੀ ਮਿਲ ਗਈ ਆ ਜਿੱਦਾਂ ਦੀ ਆਪਾਂ ਘਰ ਪੀਦੇ ਸੇਮ ਉਦਾਂ ਦੀ ਆ ਮੈਨੂੰ ਪਹਿਲੀ ਪੁੱਛ ਕੇ ਗਿਆ ਕਹਿੰਦੇ ਕਿ ਇੱਥੇ ਵਾਲੇ ਜਨਾ ਬਾਅਦ ਚ ਹੀ ਸ਼ੂਗਰ ਐਡ ਕਰਦੇ ਆ ਕਹਿੰਦਾ ਆਪਾਂ ਮਤਲਬ ਪੂਰੀ ਦੇਸੀ ਸਟਾਈਲ ਬਣਾ ਦੀ ਉਥੇ ਵਿੱਚ ਪਾ ਕੇ ਆ >> ਉਵੇਂ ਹੀ ਬਣਾ ਦੇਣਾ >> ਸਹੀ ਆ >> ਐਨ ਵਧੀਆ >> ਇੰਡੀਅਨ ਸਟਾਈਲ ਰੋਟੀ ਵੀ ਵਧੀਆ ਸਵਾਦ ਸੀਗੀ ਇਹਨਾਂ ਦੀ >> ਹਾਂਜੀ ਹਾਂਜੀ ਵਧੀਆ ਸੀ >> ਤੇ ਚਾਹ ਨਾਲ ਵੀ ਚਲੋ ਤੁਹਾਡੀ ਤ੍ਰਿਪਤੀ ਹੋ ਗਈ ਖੈਰ ਮੈਂ ਕਿਹਾ ਚੱਲ ਇੱਕ ਕੱਪ ਪੀ ਲੈਨੇ ਆਂ। >> ਇਹ ਵੀ ਨਸ਼ਾ ਹੀ ਹੁੰਦਾ ਚਾਹ ਦਾ ਅਸੀਂ ਵੀ ਬੰਦੇ ਹੀ ਆ ਵੀ ਜਿਹੜੇ ਪੀਂਦੇ ਹੀ ਨਹੀਂ >> ਕਦੇ ਕਦੇ ਇੱਕ ਅੱਧਾ ਕੱਪ ਪੀਣ ਚ ਥੋੜੀ ਕੋਈ ਹਰਜ >> ਆਹ ਠੀਕ ਹ >> ਆਪਾਂ ਨੂੰ ਨਸ਼ਾ ਨਹੀਂ ਹ ਪਰ ਦਿਲ ਕੀਤਾ ਮੈਂ ਚਲ ਪੀ ਲੈਣੇ ਇੱਕ ਕਪ ਇਨੇ ਦਿਨ ਹੋਈ ਗਏ ਬਿਨਾਂ ਚਾਹ ਤੋਂ >> ਸਹੀ ਹ >> ਚਲੋ ਜੀ ਆਪਾਂ ਚਲੀਏ ਇਥੋਂ ਠੀਕ ਆ ਹੋਰੀ ਬਾਈ ਅੱਛਾ ਲੱਗਾ ਖਾ ਪੀ ਕੇ ਵੀ ਮਿਲ ਕੇ ਵੀ >> ਬਾਏ ਬਾਏ ਠੀਕ ਹ ਅੰਕਲ >> ਅਗਰ ਯਹ ਹਮੇਂ ਕੱਲ ਨਾ ਮਿਲਤੇ ਤੋ ਹਮੇਂ ਪਤਾ ਨਾ ਚਲਤਾ ਇਸਕਾ >> ਯੇ ਮਿਲੇ ਥੇ ਕੱਲ ਸ਼ਾਮ >> ਠੀਕ ਹ ਅੰਕਲ ਬਾਏ >> ਵੈਰੀ ਗੁਡ >> ਸ਼ਾਂਤ ਹੋ ਗਿਆ ਥੋੜਾ ਜਿਹਾ ਰਾਹਸ ਸੇ ਸ ਹੋ ਗਏ ਮੈਨੂੰ ਲਗਦਾ >> ਹੋ ਗਏ ਨੇ ਵੈਸੇ ਵੀ ਦਿਨੇ ਵੀ ਬੜਾ ਸ਼ਾਂਤ ਜਿਹਾ >> ਹਾਂਜੀ ਉਹੀ ਕਹਿ ਰਹੀ ਸੀ ਕਿ ਗਲੀਆਂ ਚ ਬੰਦੇ ਘੱਟ ਹੀ ਵੇਖਣ ਨੂੰ ਮਿਲਦੇ ਆ >> ਇੱਥੋਂ ਹੀ ਕਰ ਲਈਏ ਨਾ ਕਰੋਸ >> ਹਾਂਜੀ ਹਾਂਜੀ ਪਰ ਰੈਡ ਆ ਹਾਲੇ ਇਹ >> ਨਹੀਂ ਨਹੀਂ ਹਾਂਜੀ ਕਿਉਂਕਿ ਅੱਗੇ ਜਾ ਕੇ ਫਿਰ ਕਈ ਵਾਰ ਕਰੋਸਿੰਗ ਨਹੀਂ ਮਿਲਦੀ >> ਹ >> ਠੰਡ ਹੋ ਗਈ ਨਾ ਦਿਨ ਨਾਲੋਂ >> ਹੂ ਰਾਤ ਨੂੰ ਛੇ ਸੱਤ ਏ ਟੈਂਪਰੇਚਰ ਰਹਿੰਦਾ ਇਥੇ ਇੱਕ ਵਾਰ ਮੈਂ ਫੇਰ ਜਾਣਕਾਰੀ ਦੇ ਦੇਵਾਂ ਹਾਂਜੀ >> ਟਰੈਮਸ ਬਾਰੇ ਬੀ ਇਹਦਾ 180 ਰੁਪਏ ਯੈਨ ਜਿਹੜੇ ਇਥੋਂ ਦੇ ਆ ਸੋਰੀ 150 ਰੁਪ ਯੈਨ ਇਥੋਂ ਦਾ ਕਰਾਇਆ ਵਾ ਕਿਤੇ >> ਬੱਚਿਆਂ ਦੇ 80 ਨੇ >> ਬੱਚਿਆਂ ਦੇ 80 ਆ ਪਰ ਇਨਫੈਂਟਸ ਦਾ ਅਨਹਦ ਦਾ ਨਹੀਂ ਕੋਈ ਲੱਗਦਾ >> ਅਨਹਦ ਫਰੀ ਦੇ ਵਿੱਚ ਹੀ ਹ ਦੋ ਸਾਲ ਤੋਂ ਘੱਟ ਆ ਨਾ ਇਹ >> ਤਾਂ ਕਰਕੇ ਤੇ ਜਦੋਂ ਤੁਸੀਂ ਆਉਣਾ ਟੈਕਸੀ ਮਹਿੰਗੀ ਪਊਗੀ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਮੈਂ ਕਿਹਾ ਇਹਦੇ ਵਿੱਚ ਵੀ ਤੁਹਾਨੂੰ ਦੱਸ ਦੀਏ ਵੀ ਟੈਕਸੀ ਦੇ ਨਾਲੋਂ ਤੁਸੀਂ ਇੱਥੋਂ ਦੀਆਂ ਪਬਲਿਕ ਟਰਾਂਸਪੋਰਟਸ ਆ ਜਿਵੇਂ ਦੂਸਰੀਆਂ ਬੱਸਾਂ ਹੋ ਗਈਆਂ ਤੇਟ ਟਰੈਮ ਹੋ ਗਈਆਂ ਇਹ ਸਸਤੀਆਂ ਪੈਣਗੀਆਂ ਇਹਨਾਂ ਦੇ ਵਿੱਚ ਹੀ ਤੁਸੀਂ ਸਫਰ ਕਰਿਓ ਵਧੀਆ ਰਹਿਣਗੀਆਂ ਜੀ >> ਹੁਣ ਆਪਾਂ ਮਾਰਕੀਟ ਵੇਖਣ ਚੱਲੇ ਆਂ ਆਹ ਤੁਸੀਂ ਵੈਂਡਿੰਗ ਮਸ਼ੀਨ ਤੁਹਾਡੀ >> ਮੈਨੂੰ ਇਹ ਜਿੱਥੇ ਵੀ ਦਿਖਦੀਆਂ ਫਿਰ ਮੈਂ ਇਨੂੰ ਜ਼ਿਕਰ ਕਰਨਾ ਬਣਦਾ ਹੁੰਦਾ ਵੀ ਆਪਾਂ ਇਹਦੇ ਬਾਰੇ ਦਈਏ ਜਾਣਕਾਰੀ ਵੀ ਹਰ ਮੋ ਮੋੜ ਤੇ ਲੱਗੀਆਂ ਇੱਥੇ >> ਹਾਂਜੀ >> ਤੇ ਪੈਸੇ ਵੀ ਵੈਂਡਿੰਗ ਮਸ਼ੀਨ ਚੋਂ ਹੀ ਹੁਣ ਆਪਾਂ ਫਿਰ ਚੇਂਜ ਕਰਾਉਣੇ ਆ ਵੇਖਦੇ ਆ ਕਿੱਥੇ ਲੱਭਦੀ ਇਥੋਂ ਯੂਐਸਡੀ ਪਾ ਕੇ ਇੰਡੀਆ ਆਹ ਇਥੋਂ ਵਾਲੀ ਜੈਨ ਕੱਢ ਲੈਣੇ ਨੇ ਬਾਜ਼ਾਰ ਦੇ ਵਿੱਚ ਵੜ ਰਹੇ ਆਂ। ਤੇ ਐਵੇਂ ਦੇ ਸਟੋਰ ਜਿਹੜੇ ਸ਼ੋਪਿੰਗ ਮਾਰਟ ਹੁੰਦੇ ਨੇ ਇਹ ਤਕਰੀਬਨ ਹਰ ਇੱਥੇ ਚਰਾਹੇ ਜਿਹੇ ਤੇ ਮੋੜ ਤੇ ਮਿਲੀ ਜਾਣਗੇ। >> ਹਾਂਜੀ >> ਤੇ ਬੜੇ ਤਕੜੇ ਸ਼ੋਪਿੰਗ ਮਾਰਟ ਨੇ ਇਦਾਂ ਦੇ ਜਿਨਾਂ ਦੇ ਵਿੱਚੋਂ ਘਰੇਲੂ ਸਮਾਨ ਸਾਰਾ ਗਰੋਸਰੀ ਹੋ ਗਈ ਜਾ ਜਿੰਨਾ ਕੁਝ ਵੀ ਆਪਾਂ ਵਰਤਦੇ ਆਂ >> ਇਹ ਮਿਲ ਜਾਂਦਾ। >> ਸਭ ਕੁਝ ਹੀ ਮਿਲਦਾ ਇੱਕੋ ਥਾਂ ਤੋਂ >> ਉਹ ਦੇਖੋ >> ਤਾਂ ਆਪਣੇ ਇੰਡੀਆ ਚ ਵੀ ਇਦਾ ਹੀ ਹੋ ਗਿਆ ਨਾ ਮਾਰਟਸ >> ਪਹਿਲਾਂ ਹੁੰਦਾ ਸੀ ਕਲੀਆਂ ਕਲੀਆਂ ਦੁਕਾਨਾਂ ਤੇ ਜਾਣਾ ਪੈਂਦਾ ਸੀਗਾ >> ਜੀ >> ਹੁਣ ਤਾਂ ਸਾਰੇ ਪਾਸੇ ਐਵੇਂ ਹੀ ਆ >> ਇਨਾ ਸੋਹਣਾ ਸਜਾਇਆ ਆ ਹਾਂਜੀ >> ਇੱਥੇ ਬੜੇ ਜ਼ਿਆਦੇ ਸੀਗੇ ਹੁਣ >> ਹਾਂਜੀ >> ਮਤਲਬ ਥੋੜੀ ਥੋੜੀ ਦੂਰੀ ਤੇ ਹੀ ਆ ਨਾ >> ਆਪਣੇ ਤਾਂ ਸਪੈਸੀਫਿਕ ਸ਼ਹਿਰ ਦੇ ਵਿੱਚ ਇੱਕ ਜਗ੍ਹਾ ਹੁੰਦੇ ਇੱਥੇ ਪਿੰਡਾਂ ਦੇ ਵਿੱਚ ਵੀ ਹੈਗੇ ਆ >> ਹ >> ਕ੍ਰਿਸਮਸ ਦਾ ਕਰਕੇ ਇਹਨਾਂ ਨੇ ਆਹ ਲਾਈਆਂ ਵਾ >> ਹਾਂਜੀ >> ਉਹਦੇ ਹੁਣ ਇੱਕ ਪਿੱਛੇ ਸੀਗਾ ਇੱਕ ਨਾਲ ਹੀ ਇੱਥੇ ਹੋਰ ਆ ਗਿਆ >> ਹ >> ਆਹ ਫੇਰ ਸਟੋਰ ਆ >> ਚਲ ਦੇਖ ਲੈਦੇ ਨਾਲੇ ਜੇ ਕੋਈ ਸਿਮ ਵਾਲਾ ਆਪਾਂ ਨੂੰ ਮਿਲ ਗਿਆ >> ਹਾਂਜੀ >> ਆਪਾਂ ਸਿਮ >> ਆਪਾਂ ਫੇਰ ਇੱਧਰ ਪਹੁੰਚ ਗਏ। ਹਨਾ ਉੱਥੇ ਜਿੱਥੋਂ ਪਹਿਲਾਂ ਗਏ ਸੀ ਨਾ ਪਿਛਲੀ ਵੀਡੀਓ ਦੇ ਵਿੱਚ >> ਮੈਕਡੀ ਸੀਗਾ ਉੱਥੇ >> ਹਾਂ >> ਬੇਕਰੀ ਪ੍ਰੋਡਕਟ ਵੀ ਕਾਫੀ ਨੇ >> ਮਤਲਬ ਇੱਥੋਂ ਦੇ ਬਾਜ਼ਾਰਾਂ ਦੇ ਵਿੱਚ ਨਾ ਜਿਆਦਾਤਰ ਖਾਣ ਪੀਣ ਵਾਲਾ ਸਮਾਨ ਬਹੁਤ ਜਿਆਦਾ >> ਹਾਂਜੀ >> ਤੇ ਉਹ ਵੀ ਨੋਨ ਵੈਜ ਦੇ ਵਿੱਚ >> ਇਹਨਾਂ ਦੇ ਮਤਲਬ ਦਾ >> ਹਾਂ ਇਹਨਾਂ ਦੇ ਮਤਲਬ ਦਾ ਸੀ ਫੂਡ ਬਾਕੀ ਆ ਬੀਫ ਵੂਫ ਐਵੇਂ ਦਾ ਕੰਮ ਬੜਾ ਕੁਝ ਆ ਇੱਥੇ >> ਹਾਂਜੀ >> ਸਾਢੇ ਸੱਤ ਤੋਂ ਥੋੜਾ ਜਿਹਾ ਟਾਈਮ ਉੱਤੇ ਹੋਇਆ ਤੇ ਮਾਰਕੀਟ ਬੰਦ ਹੋਣ ਲੱਗ ਪਈ ਹਾਂਜੀ >> ਦੁਕਾਨਾਂ ਦੁਕਾਨਾਂ ਬੰਦ ਹੋ ਰਹੀਆਂ >> 8 ਵਜੇ ਤੱਕ ਸਾਰੀ ਮਾਰਕੀਟ ਬੰਦ ਹੋ ਜਾਣੀ ਆ >> ਆਹ ਵੀ ਕੋਈ ਕਰੀਅਰ ਲੱਗਦਾ ਮੋਬਾਇਲ ਦਾ ਰੱਖੂਟਨ ਮੋਬਾਇਲ ਅੱਗੇ ਆਪਾਂ ਗਏ ਸਾਂ ਉਹਨਾਂ ਦੇ ਡੋਕੋਮ ਵਾਲਿਆਂ ਦੇ >> ਪਰ ਉਥੋਂ ਬਣੀ ਨੀ ਗੱਲ ਲੱਭ ਜੂਗੀ ਇਥੋਂ ਅੱਗੇ ਵੀ ਐਡ ਹੈਗੀ ਇਸੇ ਦੀ ਇਧਰ ਖਾਸ ਕਿਹੜੀਆਂ ਦੁਕਾਨਾ ਖਾਣ ਪੀਣ ਹੀ ਲੱਗਦਾ ਜਿਆਦਾ >> ਹਾਂਜੀ >> ਖਾਣੇ ਖਡਾਉਣੇ >> ਆਹ ਕਿਹੜਾ ਮੋਬਾਇਲ ਹ ਇੱਕ ਆਹ ਵੀ ਆ >> ਕਿਊਟੀ ਮੋਬਾਈਲ ਬਾਏ ਕਿਊਟੀ ਨੈਟ ਇਥੋਂ ਮਿਲ ਗਿਆ >> ਇਹ ਵੀ ਕਹਿ ਰਿਹਾ ਸੀਗਾ ਉਹ ਜਿਹਨੂੰ ਪੁੱਛਿਆ ਸੀ ਨਾ ਤੁਸੀਂ ਉਹ >> ਜਦੋਂ ਖਾਣਾ ਖਾਦਾ ਕਿਊਟੀ ਮੋਬਾਇਲ ਬਾਰੇ ਵੀ ਕਹਿੰਦਾ ਪਿਆ ਸੀ >> ਅੱਛਾ ਚਲੋ ਫਿਰ ਵੇਖ ਲੈਨੇ ਇੱਥੇ ਜੇ ਬਣ ਜਾਵੇ ਗੱਲ >> ਆਹ ਬੀਬਾ ਜੀ ਨਾਲ ਮਨਪ੍ਰੀਤ ਗੱਲ ਕਰ ਰਹੀ ਹ ਮੈਂ ਇਥੇ ਦਿਖਾ ਦਵਾਂ ਵੀ ਕੀ ਕੁਛ ਹੈਗਾ ਮੋਬਾਇਲ ਪਏ ਨੇ >> ਮੋਬਾਇਲ ਵੇਚਦੇ ਇਹ >> ਗਿਫਟ ਗਿਫਟ ਬਥੇਰੇ ਆ >> ਮੋਬਾਲ ਦੀਆਂ ਹੋਰ ਅਸੈਸਰੀਜ ਵੀ ਹੈਗੀਆਂ ਕਾਫੀ >> ਗਿਫਟ ਵੀ ਲਾਏ ਨਾ ਮੈਨੂੰ ਲੱਗਦਾ ਕ੍ਰਿਸਮਸ ਦਾ ਕਰਕੇ >> ਹਾਂ ਫਰ ਰੋਫਰ ਚੱਲਣ ਡਿ ਹੋਣਾ >> ਕਬੀਨੀਅਸ >> ਇਹਨਾਂ ਦੇ ਕੋਲ ਪ੍ਰੀਪੇਡ ਚ ਹੈ ਨਹੀਂ ਸੀ ਮੈਨੂੰ ਲੱਗਦਾ ਪੋਸਟ ਪੇਡ ਜਾਂ ਇੱਥੋਂ ਵਾਲੇ ਲੋਕਾਂ ਵਾਸਤੇ ਆ ਜਿਹੜੇ ਬਿੱਲ ਬੁੱਲ ਤਾਰਦੇ ਆ ਬਾਅਦ ਦੇ ਵਿੱਚ >> ਹਾਂਜੀ >> ਤੇ ਇਹਨੇ ਫਿਰ ਉਹੀ ਕਿਹਾ ਜਿਹੜਾ ਆਰ ਤੇ ਆਪਾਂ ਪੜ੍ਹਿਆ ਸੀ ਰੋਕਟ ਇਨ ਮੋਬਾਇਲ ਤੇ ਮਨਪ੍ਰੀਤ ਉਹ ਟਾਈਮ ਦੇ ਵਿੱਚ ਨਾ ਇੱਕ ਕੁੜੀ ਚੜੀ ਤੇ ਮੈਨੂੰ ਲੱਗਦਾ ਸੀ ਵੀ ਇੰਡੀਅਨ ਫੇਸ ਆ >> ਹਾਂਜੀ >> ਤੇ ਉਹਨੂੰ ਪੁੱਛਿਆ ਕਹਿੰਦੀ ਨੇਪਾਲ ਦੀ ਆ ਮੈਂ ਪੜ੍ਹਦੀ ਆ ਆਪਦੀ ਉਹਦੀ ਫੈਮਲੀ ਆ ਇੱਥੇ >> ਤੁਹਾਨੂੰ ਵੀ ਮਿਲੀ ਕ ਮੈਨੂੰ ਵੀ ਮਿਲੀ ਤੁਸੀਂ ਪਿੱਛੇ ਖੜੇ ਸੀ ਨਾ >> ਮੈਂ ਅੱਗੇ ਆਈ ਸੀ ਤੇ ਉਹ ਕਹਿ ਰਹੀ ਜੀ ਕਹਿੰਦੀ ਮੈਂ ਤੁਹਾਨੂੰ ਵੇਖ ਕੇ ਨਾ >> ਹਾਂ >> ਬੇਪੱਗ ਬੰਨੀ ਸੀ ਤੇ ਮੈਨੂੰ ਲੱਗਾ ਕਿ ਪੰਜਾਬੀ ਆ >> ਪੰਜਾਬੀ ਆ ਗਏ >> ਉਹਨੇ ਪੰਜਾਬੀ ਪਹਿਛਾਣ ਲਿਆ ਸੀਗਾ >> ਤੇ ਕਹਿੰਦੀ ਕਿ ਮੈਂ ਨਾ ਉਹ ਵੇਖਦੀ ਆਂ ਸੀਰੀਅਲ ਉਡਾਰੀਆਂ >> ਅੱਛਾ >> ਮੈਂ ਤਾਂ ਨਹੀਂ ਵੇਖਿਆ ਪਰ ਮੈਨੂੰ ਹੈਗਾ ਕੋਈ ਸੀਰੀਅਲ ਨਾ ਪਤਾ ਮੈਨੂੰ ਕਿ ਹੈ ਕੋਈ ਸੀਰੀਅਲ ਉਡਾਰੀਆ >> ਜੀ ਪੰਜਾਬੀ ਤੇ ਸ਼ਾਇਦ ਚੱਲਦਾ ਹੋਊਗਾ >> ਸ਼ਾਇਦ ਸ਼ਾਇਦ >> ਓਕੇ ਹਾਂ ਆਪਾਂ ਨਹੀਂ ਵੇਖਿਆ ਨਾ >> ਉਡਾਰੀਆਂ ਨਾਮ ਸੁਣਿਆ ਮੈਂ >> ਹ >> ਉਹ ਕਹਿੰਦੀ ਮੈਂ ਬਹੁਤ ਸਾਰੇ ਸੀਰੀਅਲਸ ਵੇਖਦੀ ਆਂ >> ਸਹੀ ਆ >> ਸਟਡੀ ਦੇ ਲਈ ਇੱਥੇ ਆਈ ਸੀ ਕਹਿੰਦੀ ਮੇਰੀ ਫੈਮਿਲੀ ਇੱਥੋਂ ਦੀ ਆ >> ਅੱਛਾ ਅੱਛਾ >> ਤਾਂ ਕਰਕੇ ਅਸੀਂ ਵੀ ਇੱਥੇ ਆਏ ਇਹਦੇ ਚ ਫੈਮਲੀ ਤੋਂ ਗੱਲ ਯਾਦ ਆਈ ਵੀ ਹੁਣ ਤੱਕ ਅਸੀਂ ਨਾ ਨੇਪਾਲ ਦੇ >> ਕਈ ਬੰਦਿਆਂ ਨੂੰ ਮਿਲ ਚੁੱਕੇ ਆਂ >> ਉਹ ਰੈਸਟੋਰੈਂਟ ਵਾਲੇ ਵੀ ਨੇਪਾਲ ਆ ਇੰਡੀਅਨ ਅੰਕਲ ਸਿਰਫ ਇੱਕੋ ਮਿਲੇ ਜਿਹੜੇ ਹੁਣ ਕੁਕ ਉਥੇ ਸ਼ੈਫ ਆ >> ਹਾਂਜੀ ਉਹ ਸਾਹਮਣੇ ਆ ਗਿਆ ਆਪਣਾ >> ਹਾਂ ਰੋਕਟੀ ਬਾਬਾ ਇਥੋਂ ਗੱਲ ਬਣਾ ਦੇ >> ਉਦਣ ਨਾ ਦਾ ਏਅਰਪੋਰਟ ਤੋਂ ਅਸੀਂ ਭੁੱਲ ਗਏ ਤੁਸੀਂ ਇਹ ਗਲਤੀ ਨਾ ਕਰਿਓ ਵੀ ਏਅਰਪੋਰਟ ਤੋਂ ਲੈ ਕੇ ਆ >> ਏਅਰਪੋਰਟ ਤੋਂ ਮਿਲ ਜਾਂਦੀ >> ਉਦ ਨਾ ਖਿਆਲ ਚ ਨਹੀਂ ਰਿਹਾ ਇਸ ਕਰਕੇ ਆਪਾਂ ਲੈ ਨਹੀਂ ਸਕੇ ਸੀ >> ਹਲੇ ਰੈਡੀ ਆ ਇਹ ਹੋ ਗਈ >> ਚਲੋ ਕਿਉਂਕਿ ਦੁਬਈ ਜਦੋਂ ਗਏ ਸੀ ਤਾ ਉੱਥੇ ਉਹਨਾਂ ਨੇ ਸਾਰਿਆਂ ਨੂੰ ਆਪਣੇ ਆਪ ਹੀ ਦੇ ਤੀਆਂ ਸੀ ਨਾ ਮੈਨੂੰ ਵੀ ਮਿਲੀ ਸੀ ਇੱਕ ਤੁਹਾਨੂੰ ਮਿਲੀ ਸੀਗੀ >> ਇੱਥੇ ਕਾਲੀ ਦੇ ਵਿੱਚ ਨਾ ਖਿਆਲ ਜਿਹਾ ਨਹੀਂ ਰਿਹਾ ਇਮੀਗ੍ਰੇਸ਼ਨ ਕਰਾਇਆ ਤੇ ਨਾਲ ਹੀ ਆਪਾਂ ਬਾਹਰ ਆ ਗਏ ਸੀ >> ਚਲੋ ਕੋਈ ਨਾ ਇੱਥੋਂ ਮਿਲਦੇ ਆ >> ਆਹ ਸੈਵਨ ਵੀ ਹੈਗੇ ਇੱਥੇ >> ਆਜੋ >> ਕਰੋ ਗੱਲ ਇਹਨਾਂ ਨਾਲ >> ਹੈਲੋਵ ਨੀਡ ਸਿਮ ਇੰਗਲਿਸ਼ >> ਆਜਓ ਜੀ >> ਗੱਲ ਨਹੀਂ ਬਣੀ >> ਮੈਂ ਕਹਿੰਦੀ ਸਿਮ ਕਾਰਡ ਤੋਂ ਬਿਨਾਂ ਹੀ ਇੱਥੇ ਵਾਈਫਾਈ ਤਾਂ ਮਿਲੀ ਜਾ ਰਿਹਾ >> ਜਿੱਥੇ ਰਹਿੰਦੇ ਆ ਉੱਥੇ ਵਾਈਫਾਈ >> ਆਜਾਓ ਲੰਘ ਜਾਈਏ >> ਆਹ ਗਲੀ ਜਿੱਥੋਂ ਇੱਥੋਂ ਲੰਘ ਰਹੇ ਆਂ ਇੱਥੇ ਮੈਂ ਹੁਣ ਵਾਈਫਾਈ ਆਨ ਕਰਕੇ ਵੇਖ ਲਿਆ ਤੇ ਇੱਥੇ ਵੀ ਕੋਈ ਫ੍ਰੀ ਵਾਈਫਾਈ ਮਿਲੀ ਜਾਣਾ >> ਹਾਂਜੀ >> ਪਹਿਲਾਂ ਵੀ ਜਾਣਕਾਰੀ ਦਿੱਤੀ ਫੇਰ ਦੱਸ ਦਵਾਂ ਬੀ ਇੱਥੇ ਨਾ ਟੂਰਿਜ਼ਮ ਦੇ ਲਈ ਇਹ ਮੁਲਕ ਹੈਗਾ ਜਿਆਦਾ ਟੂਰਿਸਟ ਬਹੁਤ ਆਉਂਦੇ ਇਸ ਕਰਕੇ ਨਾ ਵਾਈਫਾਈ ਖੁੱਲੇ ਹੀ ਛੱਡੇ ਪਏ ਆ ਤੇ ਹਰੇਕ ਥਾਂ ਦੇ ਉੱਤੇ ਕੋਈ ਵੀ ਜਿਹੜੀ ਵੱਡੀ ਪਬਲਿਕ ਪਲੇਸ ਆ ਉੱਥੋਂ ਜਦੋਂ ਤੁਸੀਂ ਲੰਘ ਰਹੇ ਹੋਵੋਗੇ ਤੇ ਉੱਥੇ ਤੁਹਾਨੂੰ ਲੱਭ ਹੀ ਜਾਊਗਾ ਵਾਈਫਾਈ >> ਤੋ ਇਦਾਂ ਮੈਸੇਜ ਮੂਸੇਜ ਚੈੱਕ ਕਰ ਲਈਦੇ ਆ ਸਾਰਾ ਕੁਝ ਤਕਰੀਬਨ ਹੋ ਜਾਂਦਾ ਤੇ ਵੀਡੀਓ ਅਪਲੋਡ ਜਿਹੜੀ ਆ ਉਹ ਆਪਾਂ ਹੋਟਲ ਤੋਂ ਵਾਈਫਾਈ ਤੋਂ ਉੱਥੋਂ ਕਰ ਦੀ >> ਫਿਲਹਾਲ ਸਰ ਰਿਹਾ ਕਿਤੇ ਕੋਈ >> ਐਮਰਜੈਂਸੀ ਆਈ ਨਹੀਂ ਹ >> ਹਾਂਜੀ >> ਕਿਉਂਕਿ ਕਿਉਂਕਿ ਬਾਹਰ ਵੀ ਜੇ ਘੁੰਮਣਾ ਉੱਥੇ ਵਾਈਫਾਈ ਆ ਤੇ ਇਹ ਸੀ ਗਾ ਕਿ ਸ਼ਾਇਦ ਏਅਰਪੋਰਟ ਤੋਂ ਆਪਾਂ ਨੂੰ ਮਿਲ ਜਾਂਦੀ ਹ ਨਾ >> ਹਾਂ ਏਅਰਪੋਰਟ ਵਾਲਿਆਂ ਨੂੰ ਦੇ ਦੇਣੀ ਸੀਗੀ >> ਕਦੇ ਕਿਉਂਕਿ ਸਾਰੇ ਜਿਨਾਂ ਨੂੰ ਵੀ ਪੁੱਛਿਆ ਉਹ ਇਹੀ ਕਹਿੰਦੇ ਸੀ ਤੁਸੀਂ ਏਅਰਪੋਰਟ ਤੋਂ ਨਹੀਂ ਲੈ ਕੇ ਆਏ >> ਹ >> ਜਦੋਂ ਅਗਲੀ ਵਾਰ ਆਵਾਂਗੇ ਪਹਿਲਾਂ ਹੀ ਲੈ ਕੇ ਆਵਾਂਗੇ ਏਅਰਪੋਰਟ ਤੋਂ ਹੀ >> ਹਾਂ >> ਕਿਉਂਕਿ ਇਹ ਕਹਿੰਦੇ ਆ ਵੀ ਅਸੀਂ ਨਾ ਆ ਸ਼ੋਰਟ ਟਾਈਮ ਲਈ ਦਈ ਦੀਦੀ ਨਹੀਂ ਆ ਸਿਮ >> ਵੀ ਸਾਡੇ ਲੋਂਗ ਟਾਈਮ ਵਾਲੇ ਕੋਂਟਰੈਕਟ ਆ >> ਹਾਂਜੀ >> ਕਿਉਂਕਿ ਨਾਲ ਇਹ ਮੋਬਾਇਲ ਫੋਨ ਜਿਵੇਂ ਦਿੰਦੇ ਆ ਮੈਨੂੰ ਲੱਗਦਾ ਵੀ ਉੱਥੇ ਮੋਬਾਇਲ ਵੀ ਪਏ ਆ >> ਉਹ ਵਿਦ ਮੋਬਾਇਲ ਸਾਰਾ ਕੁੱਝ ਦਿੰਦੇ ਹੋਣੇ ਆ >> ਆਪਾਂ ਤਿੰਨ ਜਗ੍ਹਾ ਤੋਂ ਪਤਾ ਕਰ ਲਿਆ ਆ >> ਹਾਂ ਸਿਨਾਂ ਤੋਂ ਨਹੀਂ ਮਿਲੀ >> ਤੇ ਉਹ ਦਿੰਦੇ ਕਿਹੜਾ ਕਾਰਡ ਕਹਿੰਦਾ ਸੀ ਉਹ ਰੈਜੀਡੈਂਸ >> ਹਾਂ ਰੈਜੀਡੈਂਸ ਉਹ ਜਰੂਰੀ ਆ ਕੋਈ ਚਾਹੀਦਾ ਪਰੂਫ >> ਹ >> ਇਕੱਲਾ ਪਾਸਪੋਰਟ ਨਹੀਂ >> ਉਹਦੇ ਤੇ ਇਸ਼ੂ ਹੁੰਦੀ ਹ >> ਹਾਂਜੀ ਇੱਥੋਂ ਦਾ ਲੋਕਲ ਕੋਈ ਚਾਹੀਦਾ ਆ ਕੋਈ ਗੱਲ ਨਹੀਂ ਤੁਸੀਂ ਇੱਥੇ ਇੱਕ ਗੱਲ ਨੋਟ ਕੀਤੀ >> ਕਿ ਨਾ ਬ੍ਰਾਂਡਸ ਨਹੀਂ ਦੇਖੇ ਜਿਹੜੇ ਇੰਟਰਨੈਸ਼ਨਲ ਬ੍ਰਾਂਡ ਨੇ ਨਾ >> ਹਾਂ ਮੈਕਡੀ ਬੱਸ ਹੈਗਾ >> ਮੈਕਡੀ ਕੇਐਫਸੀ ਉਹ ਸੀ >> ਬਟ ਕੱਪੜਿਆਂ ਦੇ ਵਿੱਚ >> ਇਹ ਸੀਗਾ ਥਰੀ ਕੋਇਨਸ ਇੱਥੇ ਜਾਣਾ ਆਪਾਂ ਕੱਪੜਿਆਂ ਦੇ ਵਿੱਚ ਜਾਂ ਸ਼ੂਜ ਦੇ ਵਿੱਚ >> ਕੋਈ ਬ੍ਰਾਂਡ ਨਹੀਂ ਦਿਖਿਆ ਹਾਲੇ >> ਸਹੀ ਆ >> ਤੇ ਸ਼ਾਇਦ ਹੋਰ ਕਿਸੇ ਸ਼ਹਿਰ ‘ਚ ਲੱਭ ਜਾੇ ਬਟ ਇੱਥੇ ਨਹੀਂ ਹੈਗਾ। >> ਇੱਥੋਂ ਦੇ ਇਹਨਾਂ ਦੇ ਲੋਕਲ ਹੀ ਬਹੁਤ ਹੋਣਾ ਕੁਛ >> ਹਾਂਜੀ >> ਤਾਂ ਕਰਕੇ >> ਇੱਥੇ ਆਪਾਂ ਆਨਦ ਲਈ ਆਏ ਆਂ >> ਜੇ ਕੁਝ ਮਿਲ ਜਾੇ ਤੇ ਹਨਾ >> ਆਹ ਤਾਂ ਸਾਡੇ ਵਰਗਿਆਂ ਲਈ ਵੀ ਆ >> ਅਨਦ ਦੇ ਲਈ ਲੈਣਾ ਕੀ ਆ ਆਪਾਂ ਭਲਾ ਉਹ ਛੋਟੇ ਹੱਥਾਂ ਵਾਲੇ >> ਹਾਂਜੀ ਦਸਤਾਨੇ ਲੈਣੇ ਆ >> ਚਲੋ ਚੈੱਕ ਕਰਦੇ ਆਂ। ਇਹ ਵਾਹ ਵਾਹ ਸਟੋਰ ਚ ਆਪ ਹੀ ਲੱਭਦੇ ਰਹੇ ਲੱਭਿਆ ਨਹੀਂ ਫਿਰ ਇਧਰੋਂ ਬੀਬਾ ਜੀ ਨੂੰ ਅਸੀਂ ਫੋਟੋ ਵਿਖਾ ਕੇ ਪੁੱਛ ਲਿਆ ਵੀ ਛੋਟੇ ਗਲਵਸ ਹੈਗੇ ਕਹਿੰਦੇ >> ਨਹੀਂ ਬੱਚਿਆਂ ਵਾਲੇ ਹੈ ਨਹੀਂ ਪਰ ਇਹ ਸਟੋਰ ਬੱਚਿਆਂ ਵਾਲਾ ਹੀ ਸੀਗਾ >> ਬੀਬੀ ਕਿਸੇ ਨੇ >> ਪਿੱਛੇ ਕਿਸੇ ਨੇ ਪੁੱਛ ਕੇ ਆਏ ਸੀ ਨਾ ਉਹਨਾਂ ਨੇ ਦੱਸਿਆ ਸੀ ਜੁਰਾਬਾਂ ਦੇਖੋ >> ਕਾਫੀ ਗਰਮ ਨੇ >> ਇਹ ਕੱਲੀਆਂ ਜਰਾਬਾਂ ਪਾ ਕੇ ਤੁਰਦਾ ਬੰਦਾ ਜਿਦਾ ਹੈਗੀਆਂ ਅੰਦਰ ਅੰਦਰ ਪਾਉਣ ਲਈ ਹੋਣੀਆਂ >> ਹਾਂਜੀ >> ਵਿਦਆਊਟ ਸੂਜ ਠਿਕ ਗਿਆ >> ਉਹਨੇ ਕਿਹਾ ਸੀ ਵੀ ਬੱਚਿਆਂ ਵਾਲਾ ਸਟੋਰ ਆ ਪਰ ਇੱਥੇ ਤਾਂ ਘਰੇਲੂ ਸਮਾਨ ਵੀ ਬੜਾ ਕੁਝ ਮਿਲ ਰਿਹਾ ਆਹ ਕਰੋਕਰੀ ਵਗੈਰਾ ਹੈਗੀ ਆ ਕਾਫੀ ਕੁਝ ਹੈਗਾ >> ਅਨਹਦ ਲੱਭਿਆ ਕੁਛ ਕੀ ਆ >> ਜੇ ਅਨਹਦ ਨੂੰ ਕੁਛ ਦੇਣਾ ਨਾ ਪਤਲਾ ਬਣਾ ਕੇ ਮਤਲਬ ਫੀਡਿੰਗ >> ਅੱਛਾ ਅੱਛਾ >> ਬਰੀਕ ਵਾਲੀ >> ਆ ਆਹ ਦਿਖਾ ਦਿੰਨੀ ਕੱਟ ਆ ਆਹ ਪਿਆ ਸਹੀ ਸਹੀ >> ਫੀਡਿੰਗ ਸਪੂਨ ਹ >> ਬੋਤਲ ਚ ਹੀ ਪੈ ਜਾਂਦਾ ਸਾਰਾ ਠੀਕ ਆ ਠੀਕ >> ਇਹ ਵੇਖੇ ਸੀ ਫਸਟ ਪ੍ਰਾਈਜ ਤੋਂ ਵੀ >> ਹਾਂਜੀ ਬੋਤਲ ਸੀ >> ਆਹ ਵੱਡੀ ਆ ਨਾ ਸਾਈਜ਼ ਦੀ ਨਹੀਂ ਆ >> ਹਾਂਜੀ >> ਜੈਪਨੀਜ਼ ਡਰੈਸ >> ਇਹ ਵੀ ਕੁੜੀਆਂ ਤੇ ਮੁੰਡਿਆਂ ਵਾਲੇ ਰੰਗ ਵੱਖਰੇ ਹੋਣੇ ਹੁਣ ਇਹ ਨਹੀਂ ਪਤਾ ਕੁੜੀਆਂ ਵਾਲਾ ਰੰਗ ਕਿ ਮੁੰਡਿਆਂ ਵਾਲਾ >> ਆ ਆਹ ਲੈ ਲਿਆ ਲਾਸਟ ਦਿਨਾਂ ਦੇ ਵਿੱਚ ਜਦੋਂ ਆਪਾਂ ਵਾਪਸੀ ਕਰਨੀ ਹੈ ਨਾ >> ਹਾਂਜੀ >> ਉਦੋਂ ਲੱਭਾਂਗੇ ਆਹ ਵਧੀਆ ਆਹ ਚੀਜ਼ ਸੋਹਣੀ ਆ ਲੱਭੀ ਜਿਹੜੀ ਆ ਸੈਰਲਿਕ ਵਗੈਰਾ ਖਵਾਉਣ ਨੂੰ ਹਨਾ ਹਾਂਜੀ >> ਆਹ ਕੀ ਛੋਟੀਆਂ ਛੋਟੀਆਂ ਐਨਕਾਈਆਂ >> ਇਹ ਹੁਣ ਕ੍ਰਿਸਮਿਸ ਨਹੀਂ ਚੱਲ ਰਹੀ ਆ >> ਨਾ ਉਦਾਂ ਵੀ ਮੈਨੂੰ ਲੱਗਦਾ >> ਆਖ >> ਕੁਛ ਵੀ ਇਹਨਾਂ ਨੇ ਇਹਨਾਂ ਨੇ ਛੱਲੇ ਬਹੁਤ ਪਾਏ ਆ ਬੈਗ ਨੂੰ ਆਪਣਿਆ ਨੂੰ >> ਉਹਦੇ ਲਈ ਵੀ ਮੈਨੂੰ >> ਗੁੱਡਿਆ ਗੱਡਿਆਂ ਦੇ ਆਹ ਕੱਪੜੇ ਆ >> ਹਾਂਜੀ ਬੂਟੇ ਬਾਲੇ ਛੋਟੇ ਆ >> ਸਮਾਨ ਵਧੀਆ ਇਨਾਂ ਦਾ ਇਹ ਨਾ ਸਟੋਰ ਦਾ ਤੁਸੀਂ ਉਹ ਫੋਟੋ ਲੈ ਲਿਓ ਨਾਮ ਕੀ ਆ ਇਹ ਚੇਨ ਹੋਊਗੀ ਉਧਰ ਵੀ >> ਟੋਕੀ ਵਾਲ ਥਰੀ ਕੋਇਨਸ ਪਲਸ ਇਹਦਾ ਨਾਮ >> ਠੀਕ ਆ ਚਲੋ ਕਰਾਓ ਵੈਲ ਮੈਨੂੰ ਲੱਗਦਾ ਬੰਦ ਬੰਦ ਕਰਨ ਲੱਗੇ >> ਹਾਂਜੀ ਹਾਂਜੀ ਆ ਗਈ ਬਸ >> ਕਰੀ ਜਾਂਦੀ ਕੁੜੀ ਸਮਾਨ ਇਕੱਠਾ >> ਇਥੇ ਨਾ ਕਾਰਡ ਲਾਇਆ ਸਿੱਧੇ ਹੀ ਪੈਸੇ ਕੱਟੇ ਜਾਂਦੇ ਆ ਭਾਵੇਂ ਕ੍ਰੈਡਿਟ ਹੋਵੇ ਭਾਵੇਂ ਡੈਬਿਟ ਕਾਰਡ ਹੋਵੇ ਤੇ ਮਤਲਬ ਪਿਨ ਕੋਡ ਨਹੀਂ ਆਪਾਂ ਨੂੰ ਲਾਉਣਾ ਪੈਂਦਾ >> ਤੇ ਉਹ ਸਾਈਨ ਕਰਵਾ ਲੈਂਦੇ ਬਾਅਦ ਚ ਸਿਗਨੇਚਰ ਲੈਂਦੇ ਆ >> ਹਾਂਜੀ ਮੈਂ ਕਿਹਾ ਆਹ ਨਾਲੇ ਬੰਦ ਹੋ ਗਿਆ ਉਹਨੇ ਰੱਖਤਾ ਸੀ ਜਦੋਂ ਮੈਂ ਬਿੱਲ ਕਰਾਣੇ ਉਦੋਂ ਚੱਕਿਆ >> ਹ >> ਸਮਾਨ ਤੇ ਵਧੀਆ ਸੀਗਾ ਹੋਰ ਵੇਖ ਲੈਣਾ ਸੀ >> ਬਾਹਰੋਂ ਫਰੀ ਸਮਾਨ ਇਕੱਠਾ ਕਰੀ ਜਾਣਾ >> ਹਾਂਜੀ >> ਕੋਈ ਨਾ ਕਿਤੋਂ ਹੋਰ ਹਲੇ ਤਾਂ ਘੁੰਮਣਾ ਆ ਵੇਖ ਲਾਂਗੇ ਅੱਜ ਲਈ ਇੰਨਾ ਹੀ ਬਹੁਤ ਆ ਜਾਂਦੇ ਜਾਂਦੇ ਫਿਰ ਵੀ ਮੈਂ ਵੇਖ ਜਾਣਾ ਕੁਝ ਇਧਰੋਂ ਬਾਬਾ ਪਤਾ ਬਸ >> ਚੱਕ ਤਾ ਇਹਨੇ ਸਾਰਾ ਸਮਾਨ ਬਾਹਰੋਂ ਕਰੀ ਜਾਂਦੀ ਅੰਦਰ ਨੂੰ ਸ਼ਟਰ ਲਾਉਣ ਲਈ। >> ਆਪਾਂ ਹੁਣ ਇਧਰ ਨੂੰ ਚੱਲੀਏ ਜਾਂ ਉਧਰ ਪਿੱਛੇ ਨੂੰ >> ਬਸ ਸਿੱਧੇ ਵੀ ਜਾ ਸਕਦੇ ਆਂ ਇੱਧਰ ਦੀ ਵਾਪਸ ਸਾਰੀਆਂ ਦਾ ਦੁਕਾਨਾਂ ਦਾ ਟਾਈਮ 8 ਵਜੇ ਹੀ ਆ ਤਕਰੀਬਨ ਆਹ ਸਟੋਰ ਜਿਹੜੇ ਨੇ ਲੈ ਇਧਰ ਫੇਰ ਆ ਗਿਆ ਇੱਕ ਇਹਨਾਂ ਦਾ ਮੈਨੂੰ ਲੱਗਦਾ ਜਿਆਦਾ ਹੁੰਦਾ ਹੋਣਾ 10 ਵਜੇ ਤੱਕ >> ਆ ਦੇਖੋ ਕੁਝ ਚੀਜ਼ਾਂ ਜਿਹੜੀਆਂ ਆਪਾਂ ਨੂੰ ਇੰਡੀਆ ਚ ਵੀ ਮਿਲਦੀਆਂ ਨੇ ਲਕਸ ਪਿਆ ਹ >> ਅੱਛਾ >> ਪੈਂਟੀਨ ਐ >> ਹਾਂ >> ਹਨਾ ਲਕਸ ਕਾਫੀ ਹੈਗੇ >> ਕਾਫੀ ਹੈਗਾ >> ਡਬ ਸ਼ੈਂਪੂ ਵੀ ਵੇਖਿਆ ਸੀ ਡਬ ਦੇ ਵੀ ਸੀਗੇ ਉਹ ਵੇਖ ਆਈਏ ਜਿਹੜੇ ਆਪਾਂ ਖਾਣੇ ਸੀਗੇ ਜਿਹੜੇ ਮਿਲੇ ਸੀਗੇ >> ਆਹ ਉੱਥੋਂ ਵਾਲੇ ਸਟੋਰ ਚੋਂ ਮਿਲ ਗਏ ਸੀ ਨਾ ਇੱਥੋਂ ਵੀ ਕੀ ਪਤਾ ਮਿਲ ਜਾਣ ਇਹ ਵੀ ਗੇੜਾ ਕੱਢ ਹੀ ਚਲਦੇ ਆਂ। ਇਹ ਤਾਂ ਸਾਰਾ ਤਕਰੀਬਨ ਦੂਸਰਾ ਕੋਸਮੈਟਿਕ ਜਿਹਾ ਐਵੇਂ ਦਾ ਸਮਾਨ ਹੀ ਆ ਹੋਰ ਕੁਝ ਨਹੀਂ ਹੈਗਾ ਇਥੇ ਇਹਨਾਂ ਦਾ ਸਮਾਨ ਹੀ ਵਿਕੀ ਜਾਂਦਾ ਸਾਰਾ >> ਹਾਂਜੀ >> ਆਹ ਵਾਲੇ ਚੈੱਕ ਕਰਲੋ ਇਹ ਸਟੋਰ ਲੱਗਦਾ ਪੂਰਾ >> ਇਹ ਵੀ ਡਰੱਗ ਐਡ ਕਸਮੈਟਿਕ ਲਿਖਿਆ >> ਅੱਛਾ ਉਹ ਵੀ ਫਿਰ ਇਹੀ ਸੇਮ ਸੀਗਾ ਹਾਂਜੀ ਇਧਰ ਪਏ ਨਿਵਿਆ >> ਬਾਹਰੋਂ ਭੁਲੇਖਾ ਪਾਉਂਦਾ ਸੀ ਵੀ ਜਿੱਦਾਂ ਦੂਸਰਾ >> ਹਾਂਜੀ >> ਹੁੰਦਾ ਗਰੋਸਰੀ ਵਾਲਾ ਸਟੋਰ >> ਉਹ ਪਿੱਛੇ ਆਪਾਂ ਛੱਡਿਆ ਇੱਕ ਦੋ ਸੀਗੇ >> ਕੀ ਪਤਾ ਇੱਧਰ ਆਪਾਂ ਨੂੰ ਜਾਂਦਿਆਂ ਜਾਂਦਿਆਂ ਨੂੰ ਕੋਈ ਲੱਭ ਜਾਵੇ >> ਹਾਂ ਵੈਸੇ ਮਾਰਕੀਟ ਤਾਂ ਹੁਣ ਇਥੇ ਬਾਹਰ ਖਤਮ ਹੋ ਜਾਣੀ ਨਾ ਆਪਾਂ ਬਾਹਰ ਨਿਕਲ ਜਾਣਾ >> ਇੱਕ ਆਉਣਾ ਉਧਰ ਮੋੜ ਤੇ >> ਆਹ ਹੀ ਇੱਧਰ ਹੀ ਜਾਣਾ ਆਪਾਂ >> ਹਾਂਜੀ >> ਆਹ ਛੋਟੀ ਜਿਹੀ ਗਲੀ ਚ ਵੀ ਇੱਕ ਸੈਵਨ ਹੈਗਾ >> ਇਹਦੇ ਸਾਹਮਣੇ ਵੀ ਹੈਗਾ ਇਧਰ ਕੋਈ >> ਇਥੇ ਤਾਂ ਨਹੀਂ ਵੇਖਣਾ >> ਇੱਥੇ ਵੇਖ ਲੈਦੀ ਹ ਉਹ ਜਿੱਦਾਂ ਦੇ ਆਪਣੇ ਲਿਟਲ ਹਰਟਸ ਨਹੀਂ ਹੁੰਦੇ >> ਆ >> ਉਵੇਂ ਦੇ ਆ >> ਕਿਟਕਿਟ ਪਈ ਹ >> ਆਹ ਆਹ ਤਾ ਨਹੀਂ ਸੀਗਾ ਆ ਥੱਲੇ ਪਿਆ ਮੇਰਤੋਂ ਨਿਕਲਦਾ ਨੀ >> ਇਹੀ ਆ ਨਾ >> ਹਾਂਜੀ ਹਾਂਜੀ >> ਐਟਰੀ ਲੱਭ ਗਿਆ ਵਧੀਆ >> ਵਧੀਆ ਸੀਗਾ ਇਹ ਆ ਅੰਦਰ ਵੀ ਪਿਆ ਹਾਂ ਇਹੀ ਸੇਮ ਹੀ ਇਹੀ ਚਾਹੀਦਾ ਸੀ >> ਹਾਂਜੀ ਚੋਕਲੇਟ ਵਾਲੀਆਂ ਵੀ ਕਾਫੀ ਚੀਜ਼ਾਂ ਹੈਗੀਆਂ >> ਆਹ ਕਿੰਨੇ ਦਾ ਲਾਇਆ ਇਹਨਾਂ ਨੇ ਜਿਹੜਾ ਤੁਹਾਡੇ ਹੱਥ >> ਇਹ ਵਾਲਾ >> ਇਹ 298 ਸੀ ਸ਼ਾਇਦ ਇੱਥੇ ਵੀ ਪਿਆ ਦੇ >> 298 ਚ ਲੱਗਾ >> ਇਹਨਾਂ ਨੇ ਲਿਖਿਆ ਟੈਕਸ ਫਰੀ ਹ ਸਾਰਾ ਇੱਥੇ >> ਕਿੱਥੇ ਲਿਖਿਆ ਜੀ >> ਉਹਦੇ ਉੱਪਰ ਲਿਖਿਆ ਟੈਕਸ ਫਰੀ >> ਓਕੇ ਇਹ ਕੋਈ ਸਕੀਮ ਵੱਖਰੇ ਕਿਸੇ ਚੀਜ਼ ਤੇ ਹੋਣੀ ਆ >> ਫੂਡ ਐਂਡ ਸਮ ਆਈਟਮਸ ਟੈਕਸ ਫਰੀ 8% >> ਅੱਛਾ >> ਪਤਾ ਨਹੀਂ ਹੁਣ ਵੱਖਰ ਹੋਰ ਕੀ ਨਾਲ ਲਿਖਿਆ ਚਲੋ >> ਚਲੋ ਕੋਈ ਨਾ ਉਹ ਮਾਰਟ ਦੇ ਵਿੱਚ ਆਪਾਂ ਨੂੰ ਇਹਨਾਂ ਤੇ ਮਿਲਿਆ ਸੀਗਾ ਫਰੀ ਡਿਸਕਾਊਂਟ ਮਿਲਿਆ ਸੀਗਾ >> ਸਹੀ ਸਹੀ ਸਹੀ >> ਜੀ >> ਮਾਸਕ ਜਦੋਂ ਕਰੋਨਾ ਆਇਆ ਤਾ ਮਾਸਕ ਇੱਥੇ ਲੋਕ ਅੱਜ ਵੀ ਲਾਉਂਦੇ ਨੇ ਨਾ >> ਕਈ ਵੈਸੇ ਮੁਲਕਾਂ ‘ਚ ਲਾਉਂਦੇ ਹੀ ਨੇ >> ਹ >> ਉੱਥੇ ਤਹਿਰਾਨ ਚ ਆਪਾਂ ਲਾਏ ਸੀ ਨਾ ਕਿਉ ਕਹਿ ਰਹੇ ਸੀਗੇ ਇੱਥੇ ਮਤਲਬ ਜਿਆਦਾ ਨਾ >> ਜੀ ਜੀ >> ਪਾਪੂਲੇਸ਼ਨ ਉੱਥੇ ਲੋਕ ਮੈਟਰੋ ਚ ਟਰੈਵਲ ਬਹੁਤ ਕਰਦੇ ਸੀ ਇਸ ਲਈ ਮਾਸਕ ਲਾ ਕੇ ਰੱਖਦੇ ਸੀ ਆਪਾਂ >> ਹਾਂਜੀ >> ਇਹਨਾਂ ਦਾ ਜਪਾਨੀ ਸਟਾਈਲ ਆ ਸਿਰ ਚ ਘੁੰਮਣ ਦਾ >> ਹਾਂਜੀ >> ਇਹ ਮੈਨੂੰ ਲੱਗਦਾ 10 ਵਜੇ ਤੱਕ ਖੁੱਲੇ ਹੁੰਦੇ ਹੋਣੇ ਆ >> ਹਾਂਜੀ >> ਰਾਤ 10 ਦਾ ਹੀ ਬੰਦਾ ਬਾਕੀ ਤੇ ਸਾਰਾ ਕੁਝ 8 ਵਜੇ ਬੰਦ ਹੋ ਗਿਆ। ਤੇ ਉੰਝ ਇੱਥੋਂ ਦੀ ਸ਼ਹਿਰੀ ਲਾਈਫ ਨਾਗਾਸਾਕੀ ਦੀ ਉਨੀ ਨਹੀਂ ਹੈਗੀ। >> ਰਾਤ ਦੀ ਨਹੀਂ ਹੈਗੀ। >> ਹਾਂ ਜਿੰਨੀ ਆਮ ਹੁੰਦੀ ਆ ਨਾ ਹੋਰਾਂ ਸ਼ਹਿਰਾਂ ‘ਚ ਕਈਆਂ ‘ਚ ਕਈਆਂ ਦੀ ਨਾਈਟ ਲਾਈਫ ਵੇਖਣ ਵਾਲੀ ਹੁੰਦੀ ਆ। >> ਹਾਂਜੀ >> ਪਰ ਇਹ ਦਿਨ ਦਾ ਸ਼ਹਿਰ ਆ। >> ਜਿਵੇਂ ਭੱਜੋ ਭੱਜ ਪਈ ਹੁੰਦੀ ਨਾ ਰਾਤ ਨੂੰ ਵੀ ਜਿੱਦਾਂ ਦਿੱਲੀ ਆ ਆਪਣਾ >> ਹਾਂ ਹਾਂ ਹਾਂ >> ਉਥੇ ਕਿੱਦਾਂ ਲੋਕ ਰਾਤ ਰਾਤ ਮਤਲਬ ਬੰਬੇ ਵਾਲੇ ਤੇ ਜਾਗਦੇ ਰਾਤ ਨੂੰ ਜਾਂਦੇ >> ਹਾਂਜੀ >> ਪਰ ਇਥੇ >> ਇਹ ਛੋਟੇ ਸ਼ਹਿਰ ਆ ਨਾ >> ਟੋਕਿਓ ਉਮੀਦ ਆ ਵੀ ਰਾਤ ਨੂੰ ਜਾਗਣ ਵਾਲਾ ਸ਼ਹਿਰ ਆ >> ਉਹ ਵੇਖਾਂਗੇ ਜਾ ਕੇ >> ਹੁਣ ਆਪਾਂ ਜਿਹੜੇ ਏਰੀਏ ਦੇ ਵਿੱਚ ਆ ਨਾ ਇਹ ਚਾਈਨਾ ਟਾਊਨ ਆ ਤੇ ਆਹ ਚਾਈਨਾ ਗੇਟ ਆ ਰੋਕ ਲਈ ਉਹਨੇ ਪਹਿਲਾਂ ਹੀ ਗੱਡੀ ਮਾਰ ਲਈ ਬ੍ਰੇਕ ਭਾਊ ਨੇ ਦੇਖ ਕੇ ਇੱਥੇ ਚਾਈਨੀਜ਼ ਹੀ ਦੁਕਾਨਾਂ ਹੋਣੀਆਂ ਹਾਂਜੀ ਆਹ ਦੇ ਖਾਣੇ ਦਾਣੇ ਪਏ ਆ ਉਹ ਕਹਿੰਦੇ ਕਿ ਬੰਦ ਹੋ ਗਿਆ ਮੈਂ ਕਿਹਾ ਅਸੀਂ ਵੈਸੇ ਵੇਖਣਾ ਆ >> ਅੱਛਾ >> ਇਹ ਚਾਈਨਾ ਜਿਹੜਾ ਆਪਾਂ ਚਾਈਨਾ ਜਾ ਕੇ ਹੀ ਵੇਖਾਂਗੇ >> ਆਹੋ >> ਇਹ ਤਾਂ ਜਪਾਨ ਦੇ ਵਿੱਚ ਇੱਕ ਲੁੱਕ ਆ ਚਾਈਨਾ ਦੀ >> ਹ >> ਅਸਲੀ ਜਿਹੜਾ ਆ ਉਧਰ ਜਾ ਕੇ ਹੀ ਵੇਖਾਂਗੇ। >> ਆ ਗਏ ਵਾਪਸ ਆਪਾਂ ਆਪਣੀ ਰਿਹਾਇਸ਼ ਤੇ ਬੂਟ ਲਾ ਲਓ ਬਾਈ >> ਹਾਂਜੀ ਕੋਈ ਆਇਆ ਲੱਗਦਾ ਹੋਰ ਉਹਦੇ ਦੋ ਜੋੜੇ ਪਏ ਨੇ >> ਨਵੇਂ ਗੈਸਟ ਆ ਮੇਰੇ ਵਾਲੇ ਵੀ ਤਾਂ ਰੱਖ ਦਿਓ >> ਦੇਖੋ ਕਿੰਨੀਆਂ ਚੱਪਲਾਂ ਪਈਆਂ। ਜਿਹੜੀ ਚੇਤਕ ਕਰਦਾ। ਉਹ ਪਾ ਲਵੇ ਬੰਦਾ ਆ ਕੇ ਇੱਥੇ। ਬਸ ਬਸ ਇਨਾ ਹੀ ਕੰਮ ਸੀਗਾ ਬੱਤੀ ਦੀ ਆਹ ਵਾਲੀ ਚਾਪੀ ਆਪੇ ਡਿਟੈਕਟ ਕਰਕੇ ਆਜੋ ਜੀ ਮੇਰਾ ਮਾਲਕਣ ਆਉਂਦੀ ਨਹੀਂ ਇੱਥੇ >> ਉਹ ਮੈਂ ਦੂਜਾ ਬੰਦ ਕਰੀ ਜਾਨੀ >> ਉਹਨੂੰ ਲਾਓ >> ਉਹੀ ਤੇ ਦੇਖੋ ਦਰਵਾਜ਼ਾ ਖੁੱਲਾ ਹੀ ਹ। >> ਹਾਂ >> ਸੇਫ ਹੈ ਪੂਰਾ >> ਆਪਦਾ ਘਰ ਉਹਨੇ ਖੁੱਲਾ ਛੱਡਿਆ >> ਹਾਂਜੀ ਜੀ >> ਇਹ ਜਿਹੜਾ ਸੀਗਾ ਇਹ ਮੈਂ ਏਅਰ ਬੀਐਨਬੀ ਤੋਂ ਕੀਤਾ ਸੀਗਾ ਬੁੱਕ ਤੇ ਇਹਦੇ ਕੁਛ ਕੱਟ ਹੋਏ ਸੀਗੇ 3000 ਤੋਂ 32 3300 >> 3300 ਸੀਗਾ >> 3300 >> ਤੇ ਵਧੀਆ ਸੋਹਣਾ ਆਹ ਸਾਰਾ ਇੰਨਾ ਡਾਇਨਿੰਗ ਏਰੀਆ ਕਿਚਨ ਸੋਫਾ ਵਗੈਰਾ ਬਾਕੀ ਰੂਮ ਵੀ ਹੈਗਾ ਚਾਬੀ ਮੈਂ ਉਹ ਚ ਰੱਖ ਕੇ ਗਿਆ ਸੀ ਟੋਕਰੀ ਜਿਹੀ ਚ >> ਸਿਰਫ ਵਿਸ਼ਵਾਸ ਤੇ ਇਮਾਨਦਾਰੀ ਦੀ ਗੱਲ ਹੈ ਇੱਥੇ ਹਾਂ ਬੂਹੇ ਵੀ ਬਾਹਰੋਂ ਖੁੱਲੇ ਸੀਗੇ >> ਕੋਈ ਚਾਬੀ ਚੁਬੀ ਆਪਾਂ ਨਾਲ ਨਹੀਂ ਲਗਾਏ >> ਉਹ ਕਮਰਾ ਵੇਖਿਆ ਤੁਸੀਂ >> ਉਹ ਵੀ ਦਿਖਾਨੀ ਆ ਜਾਓ ਕਿਉਂਕਿ ਉਹਨਾਂ ਨੇ ਕਿਹਾ ਸੀ ਨਾ ਟਾਵਲ ਤੁਸੀਂ ਉਹ ਕਰਨੇ ਆ ਨਾ ਤਾਂ ਉਧਰੋਂ ਲੈ ਲਿਓ >> ਖੋਲੋ ਉਧਰ >> ਆਜ ਇਹਦੇ ਵਿੱਚ ਬੈਡ ਨੀ ਸੀਗਾ ਮੈਂ ਸਵੇਰੇ ਵੇਖਿਆ ਸੀ >> ਰਿਮੋਟਾ ਤੋਂ ਬੱਤੀਆਂ ਬੁੱਤੀਆਂ ਜਗਦੀਆਂ ਨੇ ਕਮਰਿਆ ਦੀਆਂ >> ਹਾਂਜੀ ਆ ਵਧੀਆ ਲੱਗਾ >> ਇਥੇ ਘਟਾ ਲਓ ਲਓ >> ਆ ਦੋ ਬਿਸਤਰੇ ਲੱਗੇ ਨੇ ਥੱਲੇ >> ਕਿਉਂਕਿ ਉਹਨਾਂ ਦਾ ਮੈਸੇਜ ਆਇਆ ਸੀ ਨਾ ਜੇਕਰ ਸਾਨੂੰ ਟਾਵਲ ਚਾਹੀਦੇ ਤਾਂ ਇਥੋਂ ਪਏ ਨੇ ਉਹ ਲੈ ਕੇ ਯੂਜ ਕਰ ਲਿਓ >> ਪਰ ਸਾਨੂੰ ਜਰੂਰਤ ਨਹੀਂ ਸਾਡੇ ਸੀਗੇ >> ਇਹ ਖੁੱਲਾ ਜਿਆਦਾ ਕਮਰਾ >> ਇਹਨਾਂ ਦਾ ਜਿਦਾ ਪੂਜਾ ਸਥਾਨ ਹੁੰਦਾ >> ਹਾਂਜੀ ਤੁਹਾਡੀ ਚੱਕਣ ਲਈ >> ਇਹਨਾਂ ਦੇਵੀ ਦੇਵਤਿਆਂ ਦੀਆਂ ਬਣੀਆ ਸੋਹਣਾ ਵਾ ਇਹ ਕਮਰਾ ਵੀ >> ਆਪਣੇ ਵਾਲਾ ਤਾਂ ਆਪਾਂ ਕੱਲ ਵਾਲੀ ਵੀਡੀਓ ਚ ਵਿਖਾਇਆ ਹੀ ਆ ਨਾਗਾਸਾਖੀ ਦੀ ਨਾਈਟ ਲਾਈਫ ਵੇਖ ਆਏ ਆ ਆਪਾਂ ਤੇ ਬਾਲੀ ਚਹਿਲ ਪਹਿਲ ਨਹੀਂ ਹੁੰਦੀ ਛੇਤੀ ਸੌ ਜਾਂਦੇ ਆ ਇੱਥੋਂ ਦੇ ਲੋਕ ਐਵੇਂ ਲੱਗਦਾ ਬਾਕੀ ਵੱਡੇ ਸ਼ਹਿਰਾਂ ਚ ਜਾ ਕੇ ਵੇਖਾਂਗੇ ਇਸ ਤੋਂ ਪਹਿਲੀ ਵੀਡੀਓ ਤੁਸੀਂ ਜਾ ਕੇ ਵੇਖ ਸਕਦੇ ਹੋ ਵੀ ਨਾਗਾਸਾਕੀ ਦਾ ਆਪਾਂ ਮਿਊਜ਼ੀਅਮ ਉਹ ਵੇਖ ਕੇ ਆਏ ਆਂ ਆਉਂਦਾ ਜਿੱਥੇ ਸਭ ਤੋਂ ਵੱਡਾ ਐਟੋਮਿਕ ਅਟੈਕ ਹੋਇਆ ਸੀਗਾ ਤੇ ਕੱਲ ਦੀ ਆਪਣੀ ਪੂਰੀ ਕੋਸ਼ਿਸ਼ ਆ ਵੀ ਕੱਲ ਨੂੰ ਆਪਾਂ ਹੀਰੋਸ਼ੀਮਾ ਚਲ ਜਾਣਾ ਉੱਥੇ ਵੀ ਐਟੋਮਿਕ ਅਟੈਕ ਹੋਇਆ ਸੀ ਤੁਹਾਨੂੰ ਪਤਾ ਹੀ ਰਿਸ਼ੀਮਤ ਨਾਗਾਸਾਖੀ ਦੋਨੋਂ ਇਹ ਪਰਮਾਣੂ ਹਮਲੇ ਦੇ ਸ਼ਿਕਾਰ ਸ਼ਹਿਰ ਨੇ ਤੇ ਕੱਲ ਨੂੰ ਆਪਾਂ ਉਧਰ ਜਾਣਾ ਤੇ ਉਮੀਦ ਕਰਦੇ ਆ ਵੀ ਤੁਹਾਨੂੰ ਇਹ ਸੀਰੀਜ਼ ਵਧੀਆ ਲੱਗ ਰਹੀ ਹ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਦੇਖਦੇ ਰਹੋ ਵਾਕ ਵਿ ਟਰਨਾ ਬਾਏ ਬਾਏ

ਐਟਮ ਬੰਬ ਦੇ ਝੰਭੇ ਸ਼ਹਿਰ ਦੀ ਤਰੱਕੀ | Japan🇯🇵 Tour | Nagasaki Night Life | Amrik Manpreet | Walk With Turna

#walkwithturna #japan #nagasaki

46 Comments

  1. Videsh Ke Log Jab Bhi to sahi rahte hain time per Sab kam karte hain Sona uthana ghumna firna 8:00 ka time bilkul sahi hai Karobar band karne ka Hamare Yahan to Marte Rahte Hain Do 2:30 3:00 chhutti hoti hai

  2. Anahad kaur and amrik Singh and manpreet kaur all of you satsriakal and enjoy your journey with your family 🌎 ❤love you all Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam wahaguru Satnam ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤love you all and enjoy your journey

  3. ਸਤਿ ਸ੍ਰੀ ਅਕਾਲ ਅਮਰੀਕ ਵੀਰ ਜੀ ਸਾਰੇ ਪਰਿਵਾਰ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  4. ਵੀਰ ਆਪ ਜੀ ਨੂੰ ਸਿੱਖੀ ਸਰੂਪ ਵਿਚ ਵੇਖ ਕੇ ਬੜੀ ਖੁਸ਼ੀ ਹੋਈ ਜੀ
    ਆਪ ਜੀ ਨੂੰ ਸੋਝੀ ਬਖਸ਼ਣ ਵਾਲਿਆਂ ਨੂੰ ਮੇਰਾ ਪਰਨਾਮ ❤

  5. ਧੰਨਵਾਦ ਲਈ ਜਪਾਨੀ ਭਾਸ਼ਾ ਵਿੱਚ ਸਪਾਸੀਬਾ ਸ਼ਬਦ ਵਰਤਿਆ ਜਾਂਦਾ