ਹੀਰੋਸ਼ੀਮਾ, ਇੱਥੇ ਡਿੱਗਿਆ ਪਹਿਲਾ ਐਟਮ ਬੰਬ 💣 Hiroshima Japan 🇯🇵 | Amrik Manpreet Anhad | Walk With Turna

ਹੀਰੋਸ਼ੀਮਾ ਸ਼ਹਿਰ ਜਪਾਨ 🇯🇵 | Most destroyed city on the planet | Amrik Manpreet | Walk With Turna

#walkwithturna #hiroshima #japan

38 Comments

  1. ਸਤਿ ਸ਼੍ਰੀ ਅਕਾਲ ਵੀਰ ਜੀ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਚੜਦੀਕਲਾ ਵਿੱਚ ਹੀ ਹੋਵੋਗੇ ਜੀ। ਸਾਡੀ ਪਿਆਰੀ ਬੱਚੀ ਅਨਹੱਦ ਕੌਰ ਨੂੰ ਬਹੁਤ ਬਹੁਤ ਪਿਆਰ ਕਿਉਂ ਕਿ ਅਨਹੱਦ ਕੌਰ ਨੇ ਇਸ ਸੰਸਾਰ ਤੇ ਆਉਣ ਉਪਰੰਤ ਸਾਡੇ ਪਿਆਰੇ ਵੀਰ ਅਮਰੀਕ ਸਿੰਘ ਜੀ ਦੇ ਜੀਵਨ ਨੂੰ ਬਦਲ ਦਿੱਤਾ ਤੇ ਸਾਬਤ ਸੂਰਤ ਸਿੰਘ ਸਾਹਿਬ ਸਜਾਇਆ ਹੈ ਜੋ ਆਪ ਜੀ ਬਹੁਤ ਵਧਾਈਆਂ ਤੇ ਤੁਸੀਂ ਸਾਬਤ ਸੂਰਤ ਸੋਹਣੇ ਬਹੁਤ ਲੱਗਦੇ ਹੋ ਤੇ ਦੁਆ ਹੈ ਕਿ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ।ਵਾਹਿਗੁਰੂ ਜੀ ਮੇਹਰ ਕਰਨ

  2. Ssakal bache asi chotte hunde prria jrur a histery suni a dukh v hunda a pr eh sb kuj aj dekh k mn baut dukhi hoa ke milia ana kullam krke

  3. ਭਾਜੀ seikan Tunnel train ਦਾ ਵੀ ਸਫ਼ਰ ਕਰਿਓ ਜੇ ਹੋ ਸਕੇ ਤਾਂ ਜੋ ਸਮੁੰਦਰ ਦੇ ਥੱਲੇ ਚਲਦੀ ਆ

  4. ਸਤਿ ਸ੍ਰੀ ਅਕਾਲ ਅਮਰੀਕ ਵੀਰ ਜੀ ਸਾਰੇ ਪਰਿਵਾਰ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  5. ਬੋਹਤ।ਧੰਨ।ਵਾਦ।ਮੈਰੇ਼਼ਬੈਟਾ਼਼ਜੀ਼਼ਅਤੈ਼਼ਬੈਟੀ਼਼ਜੀ਼਼ਤੂਸੀ਼਼ਬੋਹਤ।ਵਾਧੀਆ਼਼਼ਜੱਗਾ਼਼ਵਿਖਾ਼਼ਰਹੈ਼਼ਹੋ਼਼ਇਹੋ਼਼ਜਹੀਆ਼਼਼ਜਗਾ਼਼ਮੈ਼਼ਪੈਹਲੀ਼਼ਵਾਰ।ਵੈਖ।ਰੇਹੇਆ਼਼਼ਹਾ਼਼ਸੂਨੇਆ਼਼਼ਬੈਹਤ।ਕੂਜ।ਸੀ਼਼ਸਿਰਫ।ਅਖਬਾਰਾ਼਼ਵਿਚ।ਪਰ।ਵੈਖ।ਪੈਹਲੀ਼਼ਵਾਰ।ਰੇਆ਼਼਼ਹਾ਼਼ਮਹਾਰਾਜ।ਤੋਹਾਡੀ਼਼ਜਾਤਰਾ਼਼ਸੱਫਲ।ਕੱਰਨ।ਜੀ਼਼ਹਰਜਿੰਦਰ।ਸਿੰਘ।ਪਾਤੜਾ਼਼ਪਟਿਆਲਾ

  6. ਵੈਰੀ ਗੁੱਡ ਵਰਕ ਬਾਈ ਬਲਕ ਵਿਦ ਟੂਰਨਾ ਟੀ ਬੀ ਵਾਹਿਗੁਰੂ ਜੀ ਮੇਹਰ ਕਰਨ ਆਪ ਉਤੇ ਬਾਈ ਜੀ ਆਨੰਦਪੁਰ ਸਾਹਿਬ ਤੋਂ

  7. ਗੁੱਡ ਬੇਟਾ ਜੀ ਬਹੁਤ ਵਧੀਆ ਹੈ। ਕਰੋ ਮਿਹਨਤ
    ਪੁੱਤ ਜੀ ਰੱਬ ਤਰੱਕੀ ਬਖਸੂਗਾ । ਅਸੀਂ ਘਰ
    ਬੈਠ ਕੇ ਵੇਖ ਲੈਂਦੇ ਹਾਂ ਤੁਹਾਡੇ ਆਸਰੇ ਨਾਲ।

  8. ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਦੁੱਖ ਹੋਇਆ ਵੀਡੀਓ ਦੇਖ ਕੇ ਜੀ ਆਪ ਜੀ ਬਹੁਤ ਵਧੀਆ ਜਾਣਕਾਰੀਆ ਦਿਤਿਆ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜਿਉ 🙏🙏

  9. Kash done pnjabn wale inaN kolon kuj sikh skdee 😢
    Bhot achee turna family mashaalla ❤
    Allah pak apne hifz o aman chah rkhn ameen suma ameen ❤

  10. Qwad da hisa a aj kl turna pa ji jinaN ne ainaN tee bm maree aj ainan gth jor a
    Agr sade Pakistani bharti kion ni jur skde

  11. ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ